ਡਾਕਟਰ ਜਸਲੀਨ ਸੇਠੀ ਨੇ ਕੇਂਦਰ ਸਰਕਾਰ ਵਿੱਚ ਵਿਰੋਧੀ ਪਾਰਟੀ ਦੇ ਆਗੂ ਰਾਹੁਲ ਗਾਂਧੀ ਦਾ ਜਨਮ ਦਿਨ ਮਨਾਇਆ ।
ਭਗਵਾਨ ਬਾਲਮੀਕ ਜੀ ਦੇ ਪ੍ਰਗਟ ਉਤਸਵ ਤੇ ਕੱਲ ਨਿਕਲੇਗੀ ਵਿਸ਼ਾਲ ਸ਼ੋਭਾ ਯਾਤਰਾ।
ਵਿਕਾਸ ਸੰਘਰ ਸੰਘਰ ਵੱਲੋਂ ਸੰਗਤਾਂ ਦੇ ਸਵਾਗਤ ਲਾਈ ਜਾ ਰਹੀ ਸਟੇਜ, ਅੱਤੇ ਲੰਗਰ ਦਾ ਵੀ ਕੀਤਾ ਪ੍ਰਬੰਧ।
ਜਲੰਧਰ ਅੱਜ ਮਿਤੀ 15 ਅਕਤੂਬਰ (ਸੋਨੂੰ ਬਾਈ) : ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਕੱਲ ਮਿਤੀ 16 ਅਕਤੂਬਰ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਨਿਕੱਲ ਰਹੀ ਜਿਸਦਾ ਸਵਾਗਤ ਕਰਨ ਸ਼ਹਿਰ ਦੀਆ ਜਥੇਬੰਦੀਆਂ ਅੱਤੇ ਸ਼ਹਿਰਿਆਂ ਵੱਲੋਂ ਸਵਾਗਤ ਲਈ ਜਗ੍ਹਾ-ਜਗ੍ਹਾ ਸਟੇਜਾਂ ਲਾਇਆਂ ਜਾ ਰਹੀਆਂ ਹਨ।
ਵਿਕਾਸ ਸੰਘਰ ਵੱਲੋਂ ਹਰ ਸਾਲ ਦੀ ਤਰ੍ਹਾਂ ਪਟੇਲ ਚੋਂਕ ਦੇ ਲਾਗੇ ਸਵਾਗਤੀ ਸਟੇਜ ਲਾਈ ਜਾ ਰਹੀ ਹੈ ਆਉਣ ਵਾਲੇ ਸ਼ਰਥਾਲੂਆਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
Comments
No comments yet.