ਗੋਤਮ ਜੈਨ ਕਮਿਸ਼ਨਰ ਨੇ ਅਫ਼ਸਰਾ ਦੀ ਟੀਮ ਨੂੰ ਲੈਕੇ ਕੀਤਾ ਸ਼ੋਭੀ ਯਾਤਰਾ ਰੂਟ ਦਾ ਦੋਰਾ।
ਜਲੰਧਰ ਅੱਜ ਮਿਤੀ 15 ਅਕਤੂਬਰ (ਸੋਨੂੰ ਬਾਈ) : ਭਗਬਾਨ ਬਾਲਮੀਕ ਮਹਾਰਾਜ ਜੀ ਦੱ ਪ੍ਰਕਾਸ਼ ਦਿਹਾੜੇ ਅੱਤੇ ਸ਼ੋਭਾ ਯਾਤਰਾ ਦੀਆਂ ਸ਼ਹਿਰ ਵਿੱਚ ਤਿਆਰੀਆਂ ਵੜੇ ਜ਼ੋਰਾਂ ਨਾਲ ਚੱਲ ਰਹਿਆਂ ਹਨ, ਸੜਕਾਂ ਤੇ ਮੁਰੰਮਤ ਅੱਤੇ ਸਫ਼ਾਈ ਦਾ ਕੰਮ ਚੱਲ ਰਿਹਾ ਹੈ, ਅੱਜ ਨਿਗਮ ਦੇ ਕਮਿਸ਼ਨਰ ਗੋਤਮ ਜੈਨ, ਸੰਯੁਕਤ ਕਮਿਸ਼ਨਰ ਰਾਜੇਸ ਖੋਕਰ ਅੱਤੇ ਡਾ. ਸੁਮਨਜੀਤ ਕੋਰ, ਐਸ.ਈ. ਰਾਹੁਲ ਧਵਨ ਆਦ ਅਧਿਕਾਰੀਆਂ ਨੂੰ ਨਾਲ ਲੈਕੇ ਸਫਾਈ ਅੱਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੋਕਾ ਦੇ ਪੁੱਜੇ। ਉਹਨਾਂ ਦੇ ਨਾਲ ਯੁਨੀਅਨ ਦੇ ਨੇਤਾ ਬੰਟੂ ਸਭਰਵਾਲ, ਵਿਪਨ ਸਭਰਵਾਲ, ਲੱਕੀ ਰਹੇਜਾ, ਜਤਿੰਦਰ ਨਿੱਕਾ ਆਦ ਵੀ ਸ਼ਾਮਿਲ ਸੰਨ।






Login first to enter comments.