ਪੰਜਾਬ ਸਫਾਈ ਕਰਮਚਾਰੀ ਕਮੀਸ਼ਨ ਦੇ ਚੇਅ੍ਰਮੈਨ ਚੰਦਨ ਗਰੇਵਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਪਵਨ ਅਗਨੀਹੋਤਰੀ

ਪਵਨ ਅਗਨੀਹੋਤਰੀ ਬਣੇ ਵਾਟਰ ਸਪਲਾਈ ਟੈਕਨੀਕਲ ਯੁਨੀਅਨ ਦੇ ਪ੍ਰਧਾਨ।

ਜਲੰਧਰ ਅੱਜ ਮਿਤੀ 14 ਅਕਤੂਬਰ (ਸੋਨੂੰ ਬਾਈ) ਅੱਜ ਵਾਟਰ ਸਪਲਾਈ ਟੈਕਨੀਕਲ ਞਰਕਰ ਯੁਨੀਅਨ ਦੀ ਮੀਟਿੰਗ ਪੰਜਾਬ ਸਫਾਈ ਕਰਮਚਾਰੀ ਕਮੀਸ਼ਨ ਦੇ ਚੇਅ੍ਰਮੈਨ ਚੰਦਨ ਗਰੇਵਾਲ ਦੀ ਅਗਵਾਈ ਹੇਠ ਨਗਰ ਨਿਗਮ ਦੇ ਦਫਤਰ ਵਿਖੇ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਟੈਕਨੀਕਲ ਵਰਕਰ ਯੁਨੀਅਨ ਦੇ ਮੈਬਰਾ ਨੇ ਅਹੁਦੇਦਾਰਾ ਦੀ ਚੋਣ ਕੀਤੀ। ਜਿਸ ਵਿੱਚ ਸਰਬਸੰਮਤੀ ਨਾਲ 36 ਵੀਂ ਵਾਰ ਪਵਨ ਕੁਮਾਰ ਅਗਨਹੋਤੀ ਨੂ੍ੰ ਪ੍ਧਾਨ ਚੁਣਿਆ ਗਿਆ ਅੱਤੇ ਬਾਕੀ ਸਾਰੇ ਉਹਨਾ ਨੂੰ ਬੀਕੀ ਸਾਰੇ ਅਹੁਦੱਦਾਰ ਚੁਣਨ ਦੀ ਅਧਿਕਾਰ ਦਿਤਾ ਗਿਆ।
        ਪ੍ਰਧਾਨ ਅਗਨੀਹੋਤਰੀ ਨੇ ਅਪਣੇ ਅਧਿਕਾਰਾ ਦੀ ਵਰਤੋ ਕਰਦੇ ਹੋਏ ਅਹੁਦੇਦਾਰਾ ਦੀ ਘੋਸ਼ਨਾ ਕੀਤੀ ਜੋਕਿ ਹੇਠ ਲਿਖੇ ਅਨੁਸਾਰ ਹੈ :-
1. ਪ੍ਰਧਾਨ ਪਵਨ ਕਮਾਰ ਅਗਨੀਹੋਤਰੀ
2. ਚੇਅ੍ਰਮੈਨ ਐਸ.ਕੇ ਕਲਿਆਣ
3. ਮੀਤ ਪ੍ਰਧਾਨ- ਹਰਜੀਤ ਬੇਬੀ, ਜਤਿੰਤਰ ਪਾਲ ਸਿੰਘ ਹੈਪੀ, ਯੋਗੇਸ਼ ਕੁਮਾਰ, ਪੁਰਨ ਚੰਦ, ਪਰਮਿੰਦਰ ਸਿੰਘ, ਅਜੈ ਕੁਮਾਰ, 
4. ਦਫਤਰ ਸਕੱਤਰ-ਸੁਖਞਿੰਦਰ ਸਿੰਘ, ਜਗਮੋਹਨ ਖੋਸ਼ਲਾ, ਗੋਰਵ ਸ਼ਰਮਾ
5. ਜਨਰਲ ਸਕੱਤਰ- ਜਸਪਾਲ ਸਿਘ, ਅਸ਼ਵਨੀ ਕੁਮਾਰ, ਸਰਬਜੀਤ ਸਨੋਰਾ
6. ਜੁਆਇੰਟ ਸਕੱਤਰ- ਇੰਦਰਜੀਤ ਸਿੰਘ, ਰਛਪਾਲ
ਸਿੰਘ, ਵਿੇਨੈ ਗਇਲ, ਗਾਰੁ ਰਾਮ
7. ਖਜ਼ਾਨਚੀ- ਜਤਿੰਦਰ ਪਾਲ ਸਿੰਘ, ਸੁਖਞੀਰ ਸਿੰਘ, ਸੰਜੀਵ ਕੁਮਾਰ

8, ਪ੍ਰਚਾਰ ਸਕੱਤਰ- ਦਿਲਬਾਗ ਸਿੰਘ, ਰਾਜ ਕਮਾਰ ਰਾਜੂ

9. ਪ੍ਰੈਸ ਸਕੱਤਰ- ਕਿਸ਼ਨ ਲਾਲ, ਰਜਿੰਦਰ ਥੀਪਰ

10. ਸਲਾਕਾਰ- ਪ੍ਰਦੀਪ ਵੀਲਮਿਕੀ, ਹਰਸੁਖਮਨੀ

428

Share News

Login first to enter comments.

Related News

Number of Visitors - 54786