ਕੁੜੇ ਨੂੰ ਸੈਗਰੀਗੇਟ, ਕੁੜੇ ਤੋਂ ਖਾਦ ਬਨਾਉਣ, ਆਦ ਲਈ ਜਾਗਰੁਕ ਕਰਨ ਲਈ ਸਵੱਛ ਭਾਰਤ ਕੀਤਾ ਪ੍ਰੋਗ੍ਰਾਮ
ਜਲੰਧਰ ਅੱਜ ਮਿਤੀ 09 ਅਕਤੂਬਰ (ਸੋਨੂੰ ਬਾਈ) : ਐਮ.ਆਈ.ਡੀ.ਸੀ. ਸਥਾਨਕ ਸਰਕਾਰਾਂ ਦੀ ਹਿਦਾਇਤਾਂ ਅਨੁਸਾਰ ਅੱਜ ਸਸਟੇਨੇਬਿਲਿਟੀ ਲੀਡਰਸ਼ਿਪ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸਕੈੰਡਰੀ ਸਕੁਲ ਮਿਠਾਪੁਰ ਵਿਖੇ ਕਰਵਾਈਆ ਗਿਆ। ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ,ਸਵੱਛ ਭਾਰਤ ਮਿਸ਼ਨ ਦੇ ਵਲੰਟਿਆਰਾਂ ਅਤੇ ਸਕੂਲ ਦੀਆਂ ਟੀਚਰਾਂ ਨੇ ਹਿੱਸਾ ਲਿਆ। ਕਮਿਨਿਟੀ ਫੈਸਿਲਿਟੇਟਰ ਸਰੋਜ ਕਪੂਰ ਨੇ ਵਿਦਿਆਰਥੀਆਂ ਨੂੰ ਸੋਰਸ ਸੈਗਰਿਗੇਸ਼ਨ (ਗਿੱਲੇ ਸੁੱਕੇ ਨੂੰ ਅਲੱਗ-ਅਲੱਗ) ਵਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅੱਤੇ ਗਿੱਲੇ, ਸੁੱਕੇ ਅੱਤੇ ਖਤਰਨਾਕ ਕੁੜੇ ਨੂੰ ਅਲੱਗ-ਅੱਲਗ ਕਰਨ ਵਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗਿੱਲੇ ਕੁੜੇ ਨੂੰ ਹੱਰੇ ਡਸਟ ਬਿਨ ਵਿੱਚ, ਸੁੱਕੇ ਕੁੜੇ ਨੂੰ ਨੀਲੇ ਅੱਤੇ ਖਤਰਨਾਕ ਕੁੜੇ ਨੂੰ ਲਾਲ ਡਸਟ ਬਿਨ ਵਿੱਚ ਰੱਖਣਾ ਚਾਹਿਦਾ ਹੈ। ਮਿਸਿਜ਼ ਸਰੋਜ ਕਪੁਰ ਹੇਠ ਲਿਖੇ ਮੁੱਦੇਆਂ ਦੀ ਵੀ ਦਿੱਤੀ ਜਾਣਕਾਰੀ:-
* ਕੁੜੇ ਦੀ ਕਿਸਮਾਂ,ਸੈਗਰੀਗੇਸ਼ਨ ਅੱਤੇ ਵਰਤੋਂ ਵਾਰੇ
* ਗਿੱਲੇ ਕੁੜੇ ਤੋਂ ਖਾਦ ਬਨਾਉ੍ਵ ਵਾਰੇ।
* ਪਲਾਸਟਿਕ ਦੀ ਦੀ ਜਗ੍ਹਾ ਕੱਪੜੇ ਦੇ ਧੈਲੇ ਵਰਤਨ ਦੀ ਦਿੱਤੀ ਹਿਦਾਇਤ।
* ਕੁੜੇ ਨੂੰ ਸਾੜਨ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਸੁਚੇਤ ਕੀਤੀ।
* ਟ੍ਰਿਪਲ ਆਰ (RRR)
ਟ੍ਰਿਪਲ ਆਰ (RRR) ਵਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਕੜੇ ਨੂੰ ਦੁਬਾਰਾ ਵਰਤੋਂ(Reuse) ਘੱਟਾ(reduce), Recycle ਕਰਕੇ ਕੁੜੇ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ।
ਮਿਸਿਜ ਕਪੂਰ ਨੇ ਕੁੜੇ ਤੋਂ ਖਾਦ ਬਨਾਉਣ ਬਾਰੇ ਵੀ ਚਾਨਣ ਪਾਇਆ।
ਸਕੂਲ ਦੀ ਪ੍ਰਿਨਸੀਪਲ ਸੀਮਾ ਚੋਪੜਾ ਅੱਤੇ ਸਟਾੱਫ਼ ਨੇ ਸਵੱਛ ਭਾਰਤ ਮਿਸ਼ਨ ਲਈ ਆਏ ਕੁਮਿੰਟੀ ਫੈਸੀਲੀਟੇਟਰ ਅੱਤੇ ਮੋਟੀਵੇਰਾਂ ਦਾ ਸਵਾਗਤ ਕੀਤਾ। ਇਸ ਮੋਕੇ ਤੇ ਸਕੂਲ ਟੀਚਰ ਹਰਦੀਪ ਸਿੰਘ,ਮਨਪ੍ਰੀਤ ਸਿੰਘ,ਇੰਦਪ੍ਰੀਤ ਕੋਰ ਆਦ ਅੱਤੇ ਸਵੱਛ ਭਾਰਤ ਮਿਸ਼ਨ ਵਲੋਂ ਗੁਰਦੀਪ ਕੋਰ,ਆਂਚਲ, ਦੀਪਾ, ਜਯੋਤੀ ਆਦ ਹਾਜਿਰ ਸਨ।






Login first to enter comments.