ਕਾਜ਼ੀ ਮੰਡੀ ਨਿਵਾਸੀ ਪੀਣ ਵਾਲੇ ਦੀ ਕਿੱਲਤ ਤੋਂ ਪ੍ਰੇ਼ਸ਼ਾਨ।
ਮਸੱਲਾ ਹੱਲ ਨਾ ਹੋਣ ਤੇ ਵੀਰਵਾਰ ਨੂੰ ਇਲਾਕਾ ਨਿਵਾਸੀ ਦੇਣਗੇ ਧਰਨਾ।
ਜਲੰਧਰ ਅੱਜ ਮਿਤੀ 08?ਅਕਤੂਬਰ (ਸੋਨੂੰ ਬਾਈ) : ਜਲੰਧਰ ਕੇੰਦਰੀ ਦੇ ਕਾਜ਼ੀ ਮੰਡੀ ਦੇ ਕੁੱਝ ਦਿਨਾ ਤੋਂ ਪਾਣੀ ਦੀ ਸਪਲਾਈ ਨਾ ਹੋਣ ਕਰਕੇ ਪਰੇਸ਼ਾਨ ਹਨ। ਇਕ ਇਲਾਕਾ ਨਿਵਾਸੀਆਂ ਸਾਲੂ, ਚੰਚਲ, ਪਿੰਕੀ, ਮੋਹਨੀ ਆਦ ਦਾ ਬਫ਼ਦ ਅਪਣੀ ਸਮੱਸਿਆ ਨੂੰ ਲੈਕੇ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਸੁਮਨਦੀਪ ਕੋਰ ਨੂੰ ਮਿਲਿਆ ਸੀ। ਪਰ ਅੱਜੇ ਤੱਕ ਉਹਨਾਂ ਦੀ ਮਸਲੇ ਦਾ ਹੱਲ ਨਹੀ ਹੋ ਸਕਾ।
ਕਿੱਲਤ ਦੀ ਕੱਲ ਤੱਕ ਹੱਲ ਨਾ ਹੋਣ ਤੇ ਪਰਸੋਂ ਵੀਰਵਾਰ ਨੂੰ ਨਗਰ ਨਿਗਮ ਦੇ ਖ਼ਿਲਾਫ਼ ਦੇਵੇਗੀ ਧਰਨਾ।






Login first to enter comments.