ਰਾਜਾ ਕ੍ਰਿਕੇਟ ਕੱਲਬ ਨੇ 7 ਵਿਕੇਟ ਨਾਲ ਜਿੱਤਿਆਂ ਮੈਚ ॥
ਜਲੰਧਰ ਅੱਜ ਮਿਤੀ 06 ਅਕਤੂਬਰ (ਸੋਨੂੰ ਬਾਈ) : ਰਾਇਲ ਸਟਮੱਪ ਕ੍ਰਿਕਟ ਮੈਦਾਨ ਵਿੱਚ ਜਲੰਧਰ ਦੇ ਰਾਜਾ ਕ੍ਰਿਕਟ ਕਲੱਬ ਅੱਤੇ ਕਪੁਹਥਲਾ ਦੇ ਬਨੂੰ ਕ੍ਰਿਕੇਟ ਕਲੱਬ ਵਿੱਚ ਮੈਚ ਖੇਡੀਆ ਗਿਆ, ਬਨੂੰ ਕ੍ਰਿਕੇਟ ਕਲੱਬ ਨੇ ਟਾੱਸ ਜਿੱਤ ਕੇ ਪਹਿਲੇ ਬਲੇਵਾਜੀ ਕਰਨ ਦਾ ਫੈਸਲਾ ਕੀਤਾ ਅਤੇ ਪਹਿਲੇ ਖੇਡਦੇ ਹੋਏ 16.4 ਉਵਰ 82 ਰੰਨ ਬ੍oਣਾ ਕੇ ਆਉਟ ਹੋ ਗਈ। ਪ੍ਰਿੰਸ ਨੇ 9 ਦੌਡਾ ਦੇ ਕੇ 3 ਵਿਕੇਟ ਲਏ, ਹਰਮੀਤ ਸਿੰਘ 3 ਵਿਕੇਟ ਅਤੇ ਯਸ਼ੀ ਨੇ 2 ਵਿਕੇਟ ਲਏ।
ਰਾਜਾ ਸਾਹਿਬ ਕ੍ਰਿਕਟ ਕਲੱਬ ਅਪਣਾ ਟੀਚਾ ਰਾਜੀਵ ਦੇ 35 ਰਨ ਅੱਤੇ ਸ਼ਿਲਪੀ ਦੇ 25 ਰੰਨ ਸਦਕਾ ਪ੍ਰਾਪਤ ਕਰ ਕੇ ਮੈਚ 7 ਵਿਕਟਾਂ ਨਾਲ ਜਿਤ ਲਿਆ।
Login first to enter comments.