ਗੁਲਪ੍ਰੀਤ ਸਿੰਘ ਐਲਖ ਹੋਣਗੇ ਅੰਮ੍ਰਿਤਸਰ ਨਿਗਮ ਦੇ ਕਮੀਸ਼ਨਰ ਅੱਤੇ ਸੁਮਨਦੀਪ ਕੋਰ ਹੋਵੇਗੀ ਜਲੰਧਰ ਨਿਗਮ ਦੀ ਸੰਯੁਕਤ ਕਮੀਸ਼ਨਰ।
ਪਰਮਜੀਤ ਸਿੰਘ ਸਾਂਭਣਗੇ ਡੀ.ਸੀ ਵਜੇਂ ਤਰਨਤਾਰਨ ਦੀ ਕਮਾਨ।
ਚੰਡੀਗੜ੍ਹ/ਜਲੰਧਰ ਅੱਜ ਮਿਤੀ 01 ਅਕਤੂਬਰ (ਸੋਨੂ ਬਾਈ): ਪੰਜਾਬ ਸਰਕਾਰ ਨੇ ਕੀਤਾ ਦੋ ਆਈ.ਏ.ਐਸ ਅਤੇ ਇੱਕ ਪੀ.ਸੀ.ਐਸ ਦਾ ਤਬਾਦਲਾ। ਪਰਮਵੀਰ ਸਿੰਘ ਆਈ.ਏ.ਐਸ ਨੂੰ ਗੁਲਪ੍ਰੀਤ ਸਿੰਘ ਔਲਖ ਆਈ.ਏ.ਐਸ ਦੀ ਜਗ੍ਹਾ ਤਰਨਤਾਰਨ ਦਾ ਡੀ.ਸੀ ਲਗਾਇਆ ਗਿਆ ਹੈ ਅੱਤੇ ਗੁਲਪ੍ਰੀਤ ਸਿੰਘ ਔਲਖ ਆਈ.ਏ.ਐਸ ਨੂੰ ਕਮੀਸ਼ਨਰ ਨਗਰ ਨਿਗਮ ਅੰਮ੍ਰਿਤਸਰ ਲਗਾਇਆ ਗਿਆ ਹੈ।
ਸੁਮਨਦੀਪ ਕੋਰ ਪੀ.ਸੀ.ਐਸ ਨੂੰ ਨਗਰ ਨਿਗਮ ਜਲੰਧਰ ਸੰਯੁਕਤ ਕਮਿਸ਼ਨਰ ਲਗਾਇਆ ਗਿਆ ਹੈ।






Login first to enter comments.