ਰਾਮ ਨਗਰ, ਗਾਜੀ ਗੁੱਲਾ ਦੀ ਸੀਵਰ ਦੀ ਸਮਸਿਆ ਦੇ ਹੱਲ ਲਈ ਰਾਜਿੰਗ ਪਾਇਪ ਦਾ ਸ਼ੁਰੂ।
ਜਲੰਧਰ ਅੱਜ ਮਿਤੀ 28 ਸਿਤੰਬਰ (ਸੋਨੂੰ ਬਾਈ) : ਸੀਵਰ ਜਾਮ ਦੀ ਸਮੱਸਿਆ ਨੂੰ ਲੈਕੇ ਰਾਮ ਨਗਰ, ਗਾਜੀ ਗੁੱਲਾ ਦੇ ਨਿਵਾਸੀ ਪਰੇ਼ਸ਼ਾਨ ਸਨ, ਇਸ ਦੇ ਹੱਲ ਲਈ ਡਾਡਾ ਨਗਰ ਜੇਨ ਗਾਜੀ ਗੁੱਲਾ ਡਿਸਪੋਜ਼ਲ ਤੇ 3 ਲੱਖ ਦਾ 300 ਮਿਲ਼ੀ ਮੀਟਰ ਦੀ ਰੀਡਿੰਗ ਮੇਨ ਲਾਈਨ ਵਿਸ਼ਾਉਣ ਦਾ ਕੰਮ ਸ਼ੁਰੂ ਹੋ ਗਿਆ।






Login first to enter comments.