ਸੁਪਰਿਟੈਂਡੈੰਟ ਅਸ਼ਵਨੀ ਗਿੱਲ ਦੀ ਅਗਵਾਈ ਹੇਠ ਸੜਕਾ ਤੋਂ ਦੁਕਾਨਦਾਰਾਂ ਵੱਲੋਂ ਰੱਖੇ ਗਏ ਸਮਾਨ ਕੀਤੇ ਜ਼ਬਤ।
ਟਰੈਫਿਕ ਦੀ ਸਮੱਸਿਆ ਆ ਰਹੀ ਸੀ, ਟਰੈਫਿਕ ਪੁਲਿਸ ਨੇ ਵੀ ਦਿੱਤਾ ਨਗਰ ਨਿੰਮ ਦੀ ਟੀਮ ਦਾ ਸਾਥ।
ਜਲੰਧਰ ਅੱਜ ਮਿਤੀ 27 ਸਿਤੰਬਰ ( ਸੋਨੀ ਬਾਈ) : ਕੱਲ ਨਗਰ ਨਿਗਮ ਵੱਲੋਂ ਰੈਨਕ ਬਜ਼ਾਰ ਵਿੱਚ ਸ਼ੁਰੂ ਕੀਤੀ ਮੁਹਿੰਮ ਅੱਜ ਵੀ ਜਾਰੀ ਰਹੀ। ਅੱਜ ਅਸ਼ਵਨੀ ਗਿੱਲ ਦੀ ਅਗਵਾਈ ਹੇਠ ਟਰੈਫਿਕ ਪੁਲਿਸ ਨੂੰ ਨਾਲ ਲੈਕੇ ਅੰਬੇਦਕਰ ਚੋਂਕ ਤੋਂ ਮਹਾਰਿਸ਼ੀ ਬਾਲਮੀਕ ਚੋਂਕ, ਰਾਮ ਚੋਂਕ ਤੋਂ ਫਗਵਾੜਾ ਗੇਟ ਦਿਆਂ ਮਾਰਕਿਟਾਂ ਤੋਂ ਸੜਕਾਂ ਤੇ ਰਖੇ ਸਮਾਨ ਨੂੰ ਨਗਰ ਨਿਗਮ ਦੀ ਤਹਿਬਜਾਰੀ ਟੀਮ ਵਲੋਂ ਜ਼ਬਤ ਕਰਕੇ ਨਿਗਮ ਦੇ ਦਫ਼ਤਰ ਲੈ ਗਏ ਅੱਤੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਪਣਾ ਸਮਾਨ ਅਪਣੀ ਦੁਕਾਨ ਦੇ ਅੰਤਰ ਰੱਖਨ ।






Login first to enter comments.