ਚੰਗੇ ਲੇਖਕ ਸਾਡੇ ਸਮਾਜ ਲਈ ਵਰਦਾਨ - ਡਾ ਕਰਨ ਸੋਨੀ|
ਲੁਧਿਆਣਾ ਅੱਜ ਮਿਤੀ ਸਿਤੰਬਰ (ਵਿਕਰਾਂਤ ਮਦਾਨ) : ਡਾ. ਕਰਨ ਸੋਨੀ ਨੇ ਕਿਤਾਬ ਦਾ ਲੋਕ ਅਰਪਣ ਸਮੇਂ ਕਿਹਾ ਕਿ ਚੰਗੇ ਲੇਖਕ ਸਾਡੇ ਸਮਾਜ ਦਾ ਸਰਮਾਇਆ ਹਨ ਜਿਹਨਾ ਵਿਚੋਂ ਡਾ. ਕੁਲਦੀਪ ਸਿੰਘ ਬੇਦੀ ਇੱਕ ਹਨ। ਉਹਨਾਂ ਦੀ ਲਿੱਖੀ ਕਿਤਾਬ “ਦਰਪਣ ਮੇਂ ਝਾਂਕਤਾ ਸੁਰਜ” ਇਹ ਦਰਸਾਉਂਦੀ ਹੈ । ਉਹਨਾਂ ਨੇ ਕਿਹਾ ਕਿ ਲੇਖਕ ਲੋਕਾਂ ਨੂੰ ਜੀਵਨ ਜੀਉਣ ਵੀ ਸੇਧ ਦਿੰਦੇ ਹਨ। ਡਾ. ਕਰਨ ਨੇ ਕਿਹਾ ਕਿ ਮੈਨੂੰ ਉਹਨਾਂ ਦੀ ਕਿਤਾਬ ਜਾਰੀ ਕਰਨ ਵਿਚ ਬਹੁਤ ਖੁਸ਼ੀ ਹੋ ਰਹੀ ਹੈ, ਉਹ ਵਧਾਈ ਦੇ ਪਾਤਰ ਹਨ। ਮੇਂ ਉਹਨਾਂ ਹੀ ਅਗਲੀ ਕਿਤਾਬ ਦੀ ਆਉਣ ਦੀ ਕਾਮਨਾ ਕਰਦਾ ਹਾਂ। ਡਾ ਸੋਨੀ ਨੇ ਉਹਨਾਂ ਦੀ ਕਵਿਤਾ “ਗੁਰੂ” ਪੜ ਕੇ ਵੀ ਸੁਨਾਈ।
ਇਸ ਮੋਕੇ ਤੇ ਬੇਣੁ ਸਤੀਸ਼ ਕਾਂਤ, ਫਕੀਰਚ ਚੰਦ, ਡਾ: ਪ੍ਰਦੀਪ ਸ਼ਰਮਾ, ਡਾ. ਸੇਵਾ ਸਿੰਘ, ਪ੍ਰੋਫੈਸਰ ਗੁਰਪੀਤ ਸਿੰਘ, ਖ਼ਾਸ ਮਹਿਮਾਨ ਪ੍ਰੋਫ਼ੈਸਰ ਐਚ. ਐਸ. ਬੇਦੀ, ਗੁਰਨਾਮ ਕੌਰ ਆਦ ਹਾਜ਼ਰ ਸਨ।






Login first to enter comments.