ਨਵੀਂ ਸੜਕ ਬਣਦੇ ਹੀ ਪਿਆ ਫੁੱਟ ਟੇਇਆ। ਵੈਰੀਕੇਟ ਲਾ ਕੇ ਕੀਤਾ ਕਵਰ।
ਜਲੰਧਰ ਅੱਜ 22 ਮਿਤੀ ਸਿਤੰਬਰ (ਸੋਨੂੰ ਬਾਈ) : ਧਰਮਪੁਰਾ ਅਵਾਦੀ ਨੇੜੇ ਟੀ.ਵੀ ਟਾਵਰ ਹੁਣੇ-ਹੁਣੇ ਕਰੋੜਾਂ ਰੁਪਏ ਲਾ ਕੇ ਬਣਾਈ ਨਕੋਦਰ ਰੋਡ ਤੇ ਪਿਆ ਕਾਫ਼ੀ ਡੂੰਗਾ ਗੱਡਾ ਪਾ ਗਿਆ।
ਖ਼ਬਰ ਮਿਲਦਿਆਂ ਹੀ ਪ੍ਰਸ਼ਾਸ਼ਨ ਨੇ ਹਾਦਸੇ ਤੋਂ ਬਚਣ ਲਈ ਗੱਡੇ ਦੇ ਆਲੇ ਦੁਆਲੇ ਬੈਰੀਗੇਡ ਲਾ ਦਿੱਤੇ ਤਾਂ ਜੋਂ ਕੋਈ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।






Login first to enter comments.