ਕਿਤੇ ਕੁੜਾ ਖਿਲਰਿਆ, ਕਿਤੇ ਗਲੀਆਂ ਵਿੱਚ ਸੀਵਰ ਤੁਰਿਆ ਫਿਰਤਾ, ਕਿਤੇ ਸੜਕਾਂ ਦੇ ਟੁੱਟੇ ਪਏ।
ਜਲੰਧਰ ਅੱਜ ਮਿਤੀ 22 ਸਿਤੰਬਰ (ਸੋਨੂ ਬਾਈ) : ਜਦੋਂ ਕਿਸੇ ਸ਼ਹਿਰੀ ਅਪਣਾ ਲੋਕਲ ਬਾਡੀ ਮੰਤਰੀ ਬਣ ਜਾਵੇ ਉਥੇ ਲੋਕਾਂ ਨੂੰ ਲੱਗਦਾ ਹਾ ਹੁਣ ਸਾਡੇ ਸ਼ਹਿਰ ਦੀ ਨੁਹਾਰ ਬਦੱਲ ਜਾਵੇਗੀ।ਪਰ ਹੋ ਰਿਹਾ ਇਸ ਤੋਂ ਉਲਟ, ਉਹਨਾ ਵੱਲੋਂ ਬਾਰ ਨਿਗਮ ਦੇ ਅਫ਼ਸਰਾਂ ਦੇ ਮੀਟਿੰਗ ਕਰਕੇ ਸਖ਼ਤੀ ਨਾਲ ਹਿਦਾਇਤ ਕਰਣ ਦੇ ਬਾਬਜੂਦ ਸ਼ਹਿਰ ਦਾ ਬੁਰੀ ਹਾਲ ਹੈ।
ਫੋਕਲ ਪੁਆਇੰਟ ਦੇ ਮੇਨ ਹੋਲ ਟੁੱਟੇ ਪਏ, ਮਕਸਦਾਂ ਚੋਂਕ ਰੋਡ ਗਲੀ ਚੈੰਬਰ ਟੁੱਟੇ ਪਏ, ਘਰ ਦੇ ਲਾਗੇ ਬੁੱਟਾਂ ਮੰਡੀ 'ਚ' ਕੁੜੇ ਦੇ ਢੇਰ ਨੇ ਅਤੇ ਉਹਨਾਂ ਦੀ ਗਲੀ ਦੇ ਸਾਮਣੇ ਟੁੱਟੇ ਮੇਨ ਹੋਲਾਂ ਤੇ ਦਰਘਟਨਾ ਤੋਂ ਬਚਣ ਲਈ ਟੁੱਟੀਆਂ ਰੋਡ ਗਲੀਆਂ ਤੇ ਡੰਡੇ ਲਾ ਕੇ ਬਚਣ ਦੇ ਸੰਕੇਤ ਵਜੋਂ ਲਾਏ ਹਨ।
ਲੋਕਾਂ ਦਾ ਕਹਿਣਾ ਹੈ ਕਿ ਜਿਹ ਲੋਕਲ ਬਾਡੀ ਮੰਤਰੀ ਦੀ ਨਗਰ ਨਿਗਮ ਵਿੱਚ ਸੁਨਵਾਈ ਨਹੀਂ ਤਾਂ ਆਮ ਆਦਮੀ ਦਾ ਕੀ ਹੋਵੇਗਾ।






Login first to enter comments.