ਕਾਂਗਰਸੀ ਨੇਤਾ ਸੁਨੀਲ ਸ਼ਰਮਾ ਦੀ ਦੁਕਾਨ ਤੇ ਚੋਰਾਂ ਹੱਥ ਕੀਤਾ ਸਾਫ਼, ਕੈਸ਼ ਅਤੇ ਸਮਾਨ ਓੜਾ ਲੈ ਗਏ।
ਜਲੰਧਰ ਅੱਜ ਮਿਤੀ 22 ਸਿਤੰਬਰ (ਸੋਨੂੰ ਬਾਈ) : ਜਿਲਾ ਪ੍ਰਧਾਨ ਰਾਜਿੰਦਰ ਬੇਰੀ ਦੇ ਕਰੀਬੀ ਸੁਨੀਲ ਸ਼ਰਮਾਂ ਕੀ ਮੁਹੱਲਾ ਗੋਬਿੰਦਗੜ ਵਿਖੇ ਕੈਮਿਸਟ ਸ਼ੇਪ ਤੇ ਦਿਨ ਦਿਹਾੜੱ ਚੋਰ ਕੈਸ਼ ਅਤੇ ਕੁੰਝ ਸਮਾਨ ਚੇਰੀ ਕਰਕੇ ਲੈ ਗਏ। ਸੁਨੀਲ ਸ਼ਰਮਾ ਨੇ ਦਸਿਆ ਕਿ ਓਹ ਦੇਪਹਰ ਨੂੰ ਖਾਣਾ ਖਾਣ ਲਲ਼ੀ ਘਰ ਗਏ ਸੀ ਜਦੋਂ ਬਾਪਿਸ ਆਕੇ ਦੇਖਿਆ ਤਾਂ ਦੁਕਾਨ ਦੱ ਸਟਰ ਟੁਟੇ ਪਏ ਸਨ ਅਤੇ ਦੁਕਾਨ ਵਿਚੋਂ ਕੈਸ਼ ਅਤੱ ਸਮਾਨ ਗਾਇਬ ਸੀ।
ਮੋਕੇ ਤੇ ਥਾਨਾਂ ਬਾਰਾਦਰੀ ਦੀ ਪੁਲੀਸ ਪਹੁੰਚੀ ਤੇ ਆਸ ਪਾਸ ਪੁਸ਼ਗਿਛ ਕੀਤੀ ਅਤੇ ਸੀ.ਸੀ. ਟੀਵੀ ਚੈੱਕ ਕੀਤੇ, ਪੁਲਿਸ ਨੇ ਜਲਦੀ ਹੀ ਚੋਰਾਂ ਫੜਨ ਦਾ ਆਸ਼ਵਾਸਨ ਦਿੱਤਾ।
Login first to enter comments.