ਜਲੰਧਰ ਰੇਲਵੇ ਸਟੇਸ਼ਨ ਲਾਗੇ ਦੋਮੋਰਿਆ ਪੁਲ਼ ਲਾਗੇ ਬਰਫ਼ ਕਾਰਖਾਨੇ ਤੋਂ ਗੈਸ ਲੀਕ ਨਾਲ ਇੱਕ ਬੰਦੇ ਦੀ ਹੋਈ ਮੋਤ ਅਤੇ ਕਈ ਹੋਏ ਬੇਹੋਸ਼।
ਜਲੰਧਰ ਅੱਜ ਮਿਤੀ 21 ਸਿਤੰਬਰ (ਸੋਨੂੰ ਬਾਈ) : ਰੇਲਵੇ ਸਟੇਸ਼ਨ ਹੋਈ ਗੈਸ ਲੀਕ ਤੇ ਫਾਇਰ ਬ੍ਰਗੇਡ ਵਲੋਂ ਕਾਬੂ ਪਾ ਲਿਆ, ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੋਤ ਹੋਈ, ਇਸ ਸਬੰਧੀ ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਮੈਜਿਸਟ੍ਰੇਟ ਜਾਂਚ ਦੇ ਹੁਕਮ ਕੀਤੇ ਗਏ ਹਨ। ਸਬ ਡਵੀਜ਼ਨਲ ਮੈਜਿਸਟ੍ਰੇਟ ਜਲੰਧਰ-1 ਕਰਨਗੇ ਜਾਂਚ।






Login first to enter comments.