ਰਾਮ ਨਗਰ, ਗਾੰਧੀ ਕੈੰਪ ਨਿਵਾਸੀਆਂ ਨੇ ਦਿਤਾ ਨੀਲਮ ਸੋਡੀ ਦੀ ਅਗਵਾਈ ਹੇਠ, ਚੰਦਨ ਨਗਰ ਅੰਡਰ ਬ੍ਰਿਜ ਤੇ ਧਰਨੇ ਦੇ ਬੈਠੇ।
ਜਲੰਧਰ ਅੱਜ ਮਿਤੀ 21ਸਿਤੰਬਰ (ਸੋਨੂ ਬਾਈ) :ਜਲੰਧਰ ਦੇ ਨਿਵਾਸੀ ਸ਼ਹਿਰ ਨਿਵਾਸੀ ਅਤੇ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਸੀਵਰ ਜਾਮ, ਗੰਦੇ ਪਾਣੀ ਦੀ ਸਪਲਾਈ ਅਤੇ ਦੁਸਰੇ ਮਸਲਿਆਂ ਨੂੰ ਲੈ ਕੇ ਨਗਰ ਨਿਗਮ ਅਤੇ ਆਮ ਆਦਮੀ ਪਾਰਟੀ ਤੇ ਹਮਲਾਵਰ ਹਨ।
ਸਮਾਜ ਸੇਵੀ ਅਤੇ ਭਾਜਪਾ ਨੇਤ੍ਰੀ ਨੀਲਮ ਸੋਡੀ ਲੱੜ ਰਹਿ ਹੈ ਨਿਗਮ ਦੇ ਖਿਲ਼ਾਫ ਡਟ ਕੇ ਲੋਕਾਂ ਦੀ ਲੜਾਈ।
ਨਗਰ ਨਿਗਮ ਤੇ ਲਾਇਆ ਭੇਦਭਾਵ ਦਾ ਦੋਸ਼।
ਜਿਥੇ ਰਾਮ ਨਗਰ ਅਤੇ ਗਾਂਧੀ ਕੈਂਪ ਦੇ ਸੀਵਰ ਜਾਮ ਦੇ ਖਿਲਾਫ਼ ਲੜ ਰਹੇ ਹੈ ਉੱਥੇ ਹੁਣ ਇਲਾਕਾ ਨਿਵਾਸੀ ਪਾਣੀ ਦੀ ਸਪਲਾਈ ਨਾਲ ਮਿਲਣ ਤੇ ਚੰਦਨ ਨਗਰ ਅੰਡਰ ਬ੍ਰਿਜ ਤੇ ਰਾਤ ਦੇ ਸਮੇਂ ਧਰਨੇ ਤੇ ਬੈਠ ਗਏ ਹਨ, ਉਹਨਾ ਦੋਸ਼ ਲਾਇਆ ਕਿ ਕਈ ਦਿਨਾਂ ਤੋਂ ਸਾਡੇ ਮੁਹੱਲਿਆਂ ਨੂੰ ਪੀਣ ਵਾਲੇ ਪਾਣੀ ਦਿ ਕਿਲੱਤ ਆ ਰਹੀ ਰਹੀ, ਨਗਰ ਨਿਗਮ ਵਿੱਚ ਕੋਈ ਸੁਨਵਾਈ ਨਹੀਂ ਕਰ ਰਿਹਾ, ਜੇ ਨਗਰ ਨਿਗਮ ਪਾਣੀ ਦੇ ਟੈੰਕਰ ਭੇਜਦੀ ਹੈ ਤਾਂ ਉਹ ਵੀ ਆਮ ਆਦਮੀ ਪਾਰਟੀ ਦੇ ਨੇਤਾਂਵਾਂ ਦੇ ਘਰ ਲਾਗੇ ਲਾਏ ਜਾ ਰਹੇ ਹਨ।
ਇਸ ਮੋਕੇ ਤੇ ਨਗਰ ਨਿਗਮ, ਪੰਜਾਬ ਸਰਕਾਰ ਅਤੇ ਸਾਂਸਦ ਚਰੰਜੀਤ ਚਁਨੀ ਦੇ ਖਿਲਾਫ ਵੀ ਨਾਰੇਬਾਜੀ ਕੀਤੀ ਗਈ, ਖ਼ਬਰ ਲਿਖਣ ਵੇਲੇ ਤੱਕ ਲੋਕਾਂ ਦਾ ਧਰਨਾ ਜਾਰੀ ਹੈ।






Login first to enter comments.