Wed, 05 Aug 2026
Post Details

"ਜਲੰਧਰ ਦੇ ਇਕ ਮੰਦਰ ਉੱਤੇ ਡਿੱਗੀ ਅਸਮਾਨੀ ਬਿਜਲੀ"

G2M ਜਾਲੰਧਰ 3 ਸਪਤੰਬਰ 24: ਜਾਲੰਧਰ ਵਿਚ ਅੱਜ ਖੁੱਲ ਕੇ ਮੀਂਹ ਪੈਣ ਨਾਲ ਮੌਸਮ ਨੇ ਆਪਣਾ ਰੁਖ ਬਦਲਿਆ ਲੋਕਾਂ ਵਿਚ ਉਤਸਾਹ ਤਾ ਵੇਖਣ ਨੂੰ ਮਿਲਿਆ ਉੱਥੇ ਹੀ ਭਾਰੀ ਮੀਂਹ ਪੈਣ ਨਾਲ ਸੜਕਾਂ ਤੇ ਪਾਣੀ ਵੀ ਖੜਿਆ ਮੀਂਹ ਦੇ ਚਲਦੇ ਬਦਲ ਵੀ ਗਰਜ ਰਹੇ ਸਨ,ਇਸ ਦੇ ਚਲਦੇ ਗਾਂਧੀ ਕੈਂਪ ਵਿਖੇ ਆਰੀਆ ਸਮਾਜ ਮੰਦਰ ਉੱਤੇ ਅਸਮਾਨੀ ਬਿਜਲੀ ਡਿੱਗਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਜਿਸ ਦੇ ਚਲਦੇ ਕੋਈ ਜਾਨ ਮਾਲ ਦਾ ਨੁਕਸਾਨ ਤਾਂ ਨਹੀਂ  ਨਹੀਂ ਹੋਏ ਪਰ ਸਿੱਧਾ ਮੰਦਿਰ ਦੇ ਗੁੰਬਦ ਉੱਤੇ ਬਿਜਲੀ ਡਿੱਗਣ ਨਾਲ ਗੁੰਬਦ   ਖਰਾਬ ਹੋ ਗਿਆ।

Comments

No comments yet.



Latest News

Number of Visitors - 191815