ਆਉਟ ਸੋਰਸ ਤੇ ਰੱਖੇ ਜੇ.ਈ. ਅਤੇ ਐਸ.ਡੀ. ਉ ਨੂੰ 82 ਦਿਨਾਂ ਤੋਂ ਤਨਖਾਹ ਨਾ ਮਿਲਣ ਕਾਰਣ ਹੜਤਾਲ ਤੇ ਜਾ ਸਕਦੇ ਹਨ

ਹੁਣ ਆਉਟ ਸੋਰਸ ਤੇ ਰੱਖੇ ਅਫ਼ਸਰ ਹੜਤਾਲ ਕਰਣ ਦੇ ਮੁੜ ਵਿੱਚ 

ਜਲੰਧਰ ਅੱਜ ਮਿਤੀ 22 ਅਗਸਤ (ਸੋਨੂ ਬਾਈ) : ਨਗਰ ਨਿਗਮ ਦੇ ਆਉਟ ਤੇ ਰੱਖੇ ਹੋਏ ਬੀ ਐਂਡ ਆਰ ਅਤੇ ਓ ਐਂਡ ਐਮ ਜੇਈ ਅਤੇ ਐਸ ਡੀ ਓ ਨੂੰ ਪਿਛਲੇ 82 ਦਿਨਾਂ ਤੇ ਤਨਖਾਹ ਨਾ ਮਿਲਣ ਕਾਰਨ ਬਹੁਤ ਰੋਸ਼ ਪਾਇਆ ਜਾ ਰਿਹਾ ਹੈ।

              ਪਿਛਲੇ ਕੁਝ ਦਿਨਾਂ ਤੋਂ ਸਟ੍ਰੀਟ ਲਾਇਟ ਦੇ ਮੁਲਾਜ਼ਮ ਅਤੇ ਕੁੜਾ ਚੁੱਕਣ ਬਾਲੇ ਟੇਕੇਦਾਰ ਕਈ ਬਾਰ ਪੜਤਾਲ ਤੇ ਜਾ ਚੁੱਕੇ ਹਨ, ਅਤੇ ਸੜਕਾਂ ਬਨਾਉਣ ਬਾਲੇ ਠੇਕਦਾਰਾਂ ਨੇ ਪੇਮੈਂਟ ਨਾਂ ਮਿਲਣ ਕਾਰਣ  ਕੰਮ ਅਧੁਰੇ ਛੱਡ ਹੋਏ ਹਨ। ਜਿਸ ਨਾਲ ਸ਼ਹਿਰੀ ਜਨਤਾ ਬਹੁਤ ਸੰਤਾਪ ਝੇਲ ਰਹੀ ਹੈ ਹੁਣ ਆਉਟ ਸੋਰਸ ਦੇ ਅਫ਼ਸਰਾਂ ਦੇ ਹੜਤਾਲ ਤੇ ਜਾਣ ਕਾਰਣ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਣ ਜਾ ਰਿਹਾ ਹੈ। 

                 ਆਉਟ ਸੋਰਸ ਤੇ ਮੁਲਾਜਿਮਾਂ ਦੀ ਆਪਸ ਵਿੱਚ ਮੀਟਿੰਗ ਹੋਣ ਦੀ ਖ਼ਬਰ ਹੈ ਜਿਸ ਹੜਤਾਲ ਤੇ ਜਾਉਣ ਅਤੇ ਚੰਡੀਗਡ ਜਾ ਕੇ ਵਿਰੋਧ ਪ੍ਰਗਟ ਕਰਨ ਤੇ ਵਿਚਾਰ ਕੀਤਾ ਗਿਆ।

355

Share News

Login first to enter comments.

Related News

Number of Visitors - 54787