ਜਤਿਨ ਸ਼ਰਮਾ ਨੂੰ ਜਿਲਾ ਯੂਥ ਕਾਂਗਰਸ ਜਲੰਧਰ ਸ਼ਹਿਰੀ ਪ੍ਰਧਾਨ ਦੀ ਦੋੜ ਵਿੱਚ ਮਿਲਿਆ ਨਾਰਥ ਦੇ ਪ੍ਰਧਾਨ ਦਮਨ ਕਲਿਆਣ ਦਾ ਸਮਰਥਨ

ਯੂਥ ਕਾਂਗਰਸ ਦੇ ਆਉਣ ਵਾਲੀਆਂ ਚੋਣਾਂ ਲਈ ਹੋਇਆਂ ਸਰਗਰਮੀਆਂ ਤੇਜ ।
ਅੱਜ ਮਿਤੀ 10 ਅਗਸਤ (ਸੋਨੁ ਬਾਈ) : ਜਤਿਨ ਸ਼ਰਮਾ ਨੇ ਕੀਤੀਆਂ ਸਰਗਰਮੀਆਂ ਤੇਜ, ਯੂਧ ਅਤੇ ਸੀਨੀਅਰ ਕਾਂਗਰੇਸੀ ਨੇਤਾਵਾਂ  ਨਾਲ ਸਾਧਿਆ ਸਮਪਰਕ । ਉਹਨਾ ਨੂੰ ਨੋਰਥ ਹੱਲਕੇ ਦੇ ਯੂਥ ਕਾਂਗਰਸ ਦੇ ਪ੍ਰਧਾਨ ਦਮਨ ਕਲਿਆਣ ਨੇ ਜਿਲਾ ਜਲੰਧਰ ਸ਼ਹਿਰੀ ਯੂਥ ਕਾਂਗਰਸ ਦੀ ਪ੍ਰਧਾਨਗੀ ਲਈ ਦਿੱਤਾ ਅਪਣਾ ਸਮਰਥਨ। ਯਾਦ ਰਹੇ ਕਿ ਜਤਿਨ ਸ਼ਰਮਾ ਨੇ ਵੀ ਪਿਛਲੀ ਚੋਣਾਂ ਵਿੱਚ ਦਮਨ ਕਲਿਆਣ ਨੂੰ ਨੋਰਥ ਹਲਕੇ ਦਾ ਪ੍ਰਧਾਨ ਬਨਾਉਣ ਵਿੱਚ ਰਾਇਆ ਸੀ  ਵਡਮੂਲਾ ਯੋਗਦਾਨ।

342

Share News

Login first to enter comments.

Related News

Number of Visitors - 83655