ਸ਼੍ਰੀ ਗੁਰੂ ਭਵਨ ਗੋਲਕ ਤੋੜ ਕੇ ਪੈਸੇ ਕਾਤੇ ਚੋਰੀ
ਜਲੰਧਰ ਅਜ ਮਿਤੀ 09 ਅਗਸਤ (ਸੋਨੂ ਭਾਈ) : ਕੱਲ ਰਾਤ ਅਬਾਦਪੁਰਾ ਲਿੰਕ ਰੋਡ ਪੁਲਿਸ ਡਵੀਜ਼ਨ 6 ਹੇਠ ਪੈਂਦੇ ਸ਼੍ਰੀ ਗੁਰੂ ਰਵਿਦਾਸ ਭਵਨ ਵਿਖੇ ਗੋਲਕ ਤੋੜ ਕੇ 40-50000 ਦੇ ਕਰੀਬ ਰੁਪਏ ਚੁਰਾ ਕੇ ਲੈ ਗਏ ਇਸ ਜਾਣਕਾਰੀ ਦਿੰਦੇ ਹੋਏ ਗੁਰੁ ਘਰ ਦੇ ਸੇਵਕ ਵਿਕੀ ਨੇ ਦੱਸਿਆ ਕਿ ਸਵੇਰੇ ਜਦੋਂ ਸੰਗਤ ਦਰਸ਼ਨ ਲਈ ਗੁਰੂ ਘਰ ਖੋਲੀਆ ਤਾਂ ਇਸ ਦਾ ਪਤਾ ਲਗਾ।
ਪਤਾ ਲੱਗਣ ਤੇ ਪੁਲਿਸ ਨੂੰ ਸੁਚਿਤ ਕੀਤਾ ਗਿਆ ਪੁਲਿਸ ਅਤੇ ਇਲਾਕਾ ਕੋਂਸਲਰ ਡਾ. ਜਸਲੀਨ ਸੇਠੀ ਮੋਕੇ ਤੇ ਪਹੰਚੇ, ਸੇਵਾਦਾਰ ਵਿਕੀ ਨੇ ਦੱਸਿਆ ਕੀ ਚੋਰ ਕੈਸ਼ ਤੋਂ ਇਲਾਬਾ ਗੈਸ ਸਲੰਡਰ, ਸਾਇਕਲ, ਮੋਟਰ ਸਾਇਕਲ ਅਤੇ ਲਾਇਟ ਆਦ ਵੀ ਲੈ ਗਏ । ਪੁਲਿਸ ਲੇ ਮੋਕੇ ਦਾ ਮੁਆਇਨਾ ਕੀਤੀ ਅਤੇ ਤਫਸੀਸ਼ ਸ਼ੁਰੁ ਕਰ ਦਿੱਤੀ।






Login first to enter comments.