Tue, 04 Aug 2026
Post Details

ਮੁਹੱਲਾ ਕਰਾਰ ਖਾਂ ਵਿਖੇ ਆਪ ਨੇਤਾ ਬੋਬੀ ਢਲ ਅਤੇ ਬਬੂ ਸਿਡਾਨਾ ਨੇ ਕੀਤਾ ਟਿਉਬਲ ਦੀ ਉਦਘਾਟਨ ।

 

 

ਅਜ ਮਿਤੀ 28/07/2024 (ਵਿਕਰਾਂਤ ਮਦਾਨ) : ਆਮ ਆਦਮੀ ਪਾਰਟੀ ਹਲਕਾ ਇੰਚਾਰਜ ਜਲੰਧਰ ਨੋਰਥ ਸ਼੍ਰੀ ਦਿਨੇਸ਼ ਢਲ ਜੀ ਵਲੌ ਹਲਕਾ ਨੋਰਥ ਵਿਚ ਵਿਕਾਸ ਦੇ ਕੰਮਾ ਵਿਚ ਤੇਜੀ ਲਿਆਉਦੇ ਹੋਏ।ਅਜ ਮੁੱਹਲਾ ਕਰਾਰ ਖਾਂ ਨੇੜੇ ਬੌਹੜ ਵਾਲਾ ਚੌਕ ਵਡਾ ਤੋੜ ਵਿਚ ਕਾਫੀ ਸਮੇ ਤੋ ਚਲਦੀ ਆ ਰਹੀ ਪਾਣੀ ਦੀ ਸਮਸਿਆ ਨੂੰ ਖਤਮ ਕਰਦਿਆ ਪਾਣੀ ਦਾ ਟਿਊਬਲਪਾਸ ਕਰਵਾਈਆ ਗਿਆ। ਟਿਊਬਲ ਦਾ ਉਦਘਾਟਨ ਸ਼੍ਰੀ ਬੋਬੀ ਢਲ ਸੀਨੀਅਰ ਨੇਤਾ ਆਮ ਆਦਮੀ ਪਾਰਟੀ ਤੇ ਵਾਰਡ ਇੰਚਾਰਜ ਬੱਬੂ ਸਿਡਾਣਾ ਜੀ ਵਲੋ ਕੀਤਾ ਗਿਆ ਤੇ ਪਾਣੀ ਦੀ ਸਮਸਿਆ ਤੋ ਨਿਜਾਤ ਦਿਲਾਈ।ਇਸ ਮੋਕੇ ਤੇ ਮੁੱਹਲਾ ਨਿਵਾਸੀਆ ਵਲੌ ਆਮ ਆਦਮੀ ਸਰਕਾਰ, ਹਲਕਾ ਇੰਚਾਰਜ ਜਲੰਧਰ ਨੋਰਥ ਸ਼੍ਰੀ ਦਿਨੇਸ਼ ਢਲ, ਵਾਰਡ ਇੰਜਾਰਜ ਬੱਬੂ ਸਿਡਾਣਾ ਤੇ ਵਾਰਡ ਟੀਮ ਦਾ ਧੰਨਵਾਦ ਕੀਤਾ। ਇਸ ਮੋਕੇ ਵਾਰਡ ਇੰਜਾਰਜ ਸ਼੍ਰੀ ਬੱਬੂ ਸਿਡਾਣਾ, ਦਵਿੰਦਰ ਬੈਂਸ, ਗੋਲਡੀ, ਰਾਹੁਲ ਵਰਮਾਨੀ, ਰਾਜੂ  ਬਿਲਗਾ, ਰੋਕੀ ਵਰਮਾਨੀ, ਪਵਨ ਲੱਕੀ, ਵਿਸ਼ਾਲ ਕੁਮਾਰ, ਹੈਪੀ ਘਂਈ, ਤਰੂਣ ਸੋਡੀ, ਰਿਕੀ ਸੰਂਘਰ, ਵਿਕੀ ਸੰਘਰ, ਵਿਕਰਮ, ਸੁਨੀਲ ਅਰੋੜਾ, ਅਸ਼ੋਕ ਸੇਖੜੀ, ਸ਼ਿਵਮ,ਕਿਸ਼ਨਾ ਰਾਣੀ, ਸਾਹਿਲ ਕਸ਼ਪ, ਬਿਟੂ ਕਰਿਆਨਾ,ਦਿਪਕ ਕਪੂਰ, ਨੀਟੀ ਬਾਵਾ, ਰਾਜੂ ਗਿੱਲ, ਕਰਨ, ਰੋਮੀ,ਵਿਕੀ ਭਾਟੀਆ

Comments

No comments yet.



Latest News

Number of Visitors - 191769