Fri, 30 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

"ਭਾਜਪਾ ਦੇ ਵੱਡੇ ਨੇਤਾ ਭਾਜਪਾ ਛੱਡ ਆਪ ਚ ਹੋਏ ਸ਼ਾਮਲ"

ਜਾਲੰਧਰ G2M 1 ਜੁਲਾਈ 24:- ਜਾਲੰਧਰ ਵੈਸਟ ਦੀਆਂ ਜਿਮਨੀ ਚੋਣਾ ਦੇ ਚਲਦੇ ਜਿੱਥੇ ਭਾਜਪਾ ਨੂੰ ਵੱਡਾ ਝੱਟਕਾ ਲੱਗਾ ਹੈ ਓਥੇ ਹੀ ਆਪ ਨੂੰ ਮਿਲਿਆ ਬੱਲ ਤੁਹਾਨੂੰ ਦੱਸ ਦਈਏ ਕਿ ਅੱਜ ਭਾਜਪਾ ਦੇ ਕੁਝ ਵੱਡੇ ਲੀਡਰ ਭਾਜਪਾ ਨੂੰ ਅਲਵਿਦਾ ਕਹਿ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਜਿਨ੍ਹਾਂ ਲੀਡਰਾਂ ਦੇ ਭਾਜਪਾ ਛੱਡ ਨਾਲ ਭਾਜਪਾ ਨਾ ਨੁਕਸਾਨ ਹੋਇਆ ਓਥੇ ਹੈ ਆਮ ਆਦਮੀ ਪਾਰਟੀ ਨੂੰ ਵੱਡੀ ਤਾਕਤ ਮਿਲੀ ਹੈ ਜਿਸ ਵਿਚ ਸ਼ਾਮਿਲ ਹਾਂ ਸਰਦਾਰ ਕਮਲਜੀਤ ਸਿੰਘ ਭਾਟੀਆ, ਪਰਵੇਸ਼ ਟਾਂਗਰੀ,ਰਾਜ ਕੁਮਾਰ ਰਾਜੂ ਅਤੇ ਜਗਦੀਸ਼ ਸਮਰਾਏ ਹਨ।

Comments

No comments yet.



Latest News

Number of Visitors - 256483

Share this Post