न्यूजीलैंड में पंजाबियों की भर्ती का विरोध, पुलिस ने प्रदर्शन रोका
ਅੱਜ ਮਿਤੀ 01/07/2024 ਨੂੰ ਸ਼ਾਮ 5:00 ਵਜੇ *ਹੰਸਰਾਜ ਢੱਲ* (ਕੌਂਸਲਰ) ਹਰੀਸ਼ ਢੱਲ*
(ਬਲਾਕ ਪ੍ਰਧਾਨ ਕਾਂਗਰਸ ਜਲੰਧਰ ਪੱਛਮੀ) ਵਾਰਡ ਨੰ: 33 ਦੇ ਅਵਤਾਰ ਨਗਰ ਵਿਖੇ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ *ਮੈਡਮ ਸੁਰਿੰਦਰ ਕੌਰ * ਜੀ ਦੇ ਹੱਕ ਵਿੱਚ ਘਰ-ਘਰ ਪ੍ਰਚਾਰ ਕਰਨ ਲਈ *ਮੈਡਮ ਅੰਮ੍ਰਿਤਾ ਵਡਿੰਗ* ਜੀ ਪਹੁੰਚ ਰਹੇ ਹਨ। ਜਲੰਧਰ ਵੇਸ੍ਟ ਦੇ ਸਮੂਹ ਕਾਂਗਰਸੀ ਵਰਕਰਾਂ, ਪਾਰਟੀ ਦੇ ਅਹੁਦੇਦਾਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ।
ਡੋਰ 2 ਡੋਰ ਦਫਤਰ ਹੰਸਰਾਜ ਢੱਲ (ਕੌਂਸਲਰ)*
ਗਲੀ ਨੰ: 13, ਅਵਤਾਰ ਨਗਰ ਜਲੰਧਰ ਤੋਂ ਠੀਕ ਸ਼ਾਮ 5.00 ਵਜੇ ਸ਼ੁਰੂ ਹੋਵੇਗੀ






Login first to enter comments.