ਨਾਂ ਆਉਣਾ ਜੀ ਮਾਡਲ ਟਾਉਨ ਵਿਚ ਮੋਬਾਈਲ ਖਰੀਦਣ ਜਾ ਵੇਚਣ ਲਈ ਕਿਉਂਕਿ ਸਾਰੀ ਮੋਬਾਇਲ ਮਾਰਕਿਟ ਰਵੇਗੀ 3 ਦਿਨਾਂ ਲਈ ਬੰਦ, ਇਹ ਫੈਸਲਾ ਹੈ ਮਾਡਲ ਟਾਊਨ ਮੋਬਾਇਲ ਐਸ਼ੋਸਿਏਸ਼ਨ ਦਾ : ਰਾਜੀਵ ਡੁਗਲ
ਜਲੰਧਰ ਅੱਜ ਮਿਤੀ 20 ਜੂਨ (ਵਿਕਰਾਂਤ ਮਦਾਨ) : ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਦੁਕਾਨਦਾਰਾਂ ਨੇ 3 ਦਿਨਾਂ ਲਈ ਦੁਕਾਨਾਂ ਬੰਦ ਰੱਖਣ ਦਾ ਐਲਾਨ ਮਾਰਕੀਟ ਦੇ ਪ੍ਰਧਾਨ ਰਾਜੀਵ ਦੁੱਗਲ ਨੇ ਸਾਰੀ ਐਸੋਸੀਸ਼ਨ ਦੇ ਨਾਲ ਮੀਟਿੰਗ ਕਰ ਕੇ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮਾਡਲ ਟਾਊਨ ਮੋਬਾਈਲ ਐਸੋਸੀਏਸ਼ਨ ਮਾਡਲ ਟਾਊਨ ਦੇ ਦੁਕਾਨਦਾਰਾਂ ਵੱਲੋਂ ਉਪਰੋਕਤ ਐਲਾਨ ਅਨੁਸਾਰ ਮਾਡਲ ਟਾਊਨ ਦੀਆਂ ਮੋਬਾਇਲ ਦਿਆਂ ਦੁਕਾਨਾ 28 ਤੋਂ 30 ਜੂਨ ਤੱਕ ਬੰਦ ਰਹਿਣ ਗਿਆਂ ।






Login first to enter comments.