Saturday, 31 Jan 2026

ਜਲੰਧਰ ਬੈਸਟ ਤੋ ਕਾਂਗਰਸ ਨੇ ਸੁਰਿੰਦਰ ਕੋਰ ਤੇ ਭਰੋਸਾ ਜਤਾਇਆ

ਜਲੰਧਰ ਅੱਜ ਮਿਤੀ 19 ਜੂਨ (ਵਿਕਰਾਂਤ ਮਦਾਨ) : ਕਾਂਗਰਸ ਨੇ ਜਲੰਧਰ ਬੈਸਟ ਵਿਧਾਨ ਸਭਾ ਹਲਕਾ ਤੋਂ ਨਗਰ ਨਿਗਮ ਦੀ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੋਰ ਨੂੰ ਟਿਕਟ ਦਾ ਕੀਤਾ ਐਲਾਨ । ਇਸ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਵੇੰਨੂ ਗੋਪਾਲ ਨੇ ਚਿੱਠੀ ਜਾਰੀ ਕੀਤੀ । 

            


230

Share News

Login first to enter comments.

Latest News

Number of Visitors - 135656