Fri, 18 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

"ਸਿਆਸਤ 'ਚ ਇਮਾਨਦਾਰੀ ਨਾਲ ਕੰਮ ਕਰਨ ਦੀ ਲੋੜ : ਡਾ. ਸੋਨੀ"

 

G2M ਲੁਧਿਆਣਾ ਜੋਧਾਂ :10 ਜੂਨ 24:- ਉਕਤ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸਪੋਕਸਮੈਨ ਡਾ. ਕਰਨ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਇਕ ਤਜਰਬੇਕਾਰ ਪਾਰਟੀ ਹੈ ਜਿਸ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ 'ਚ ਅਥਾਹ ਵਿਕਾਸ ਕੀਤਾ ਹੈ।

ਇਸੇ ਲਈ ਦੇਸ਼ ਵਾਸੀਆਂ ਦਾ ਕਾਂਗਰਸ ਪਾਰਟੀ ਪ੍ਰਤੀ ਭਰੋਸਾ ਵਧਿਆ ਹੈ ਤੇ ਲੋਕ ਸਭਾ ਚੋਣਾਂ 'ਚ ਕਾਂਗਰਸ ਨੇ ਵਧੀਆ ਵਾਪਸੀ ਕਰਦਿਆਂ ਚੰਗੀ ਕਾਰਗੁਜ਼ਾਰੀ ਵਿਖਾਈ ਹੈ।

ਡਾ. ਕਰਨ ਸੋਨੀ ਨੇ ਕਿਹਾ 2027 ਦੀਆਂ

ਵਿਧਾਨ ਸਭਾ ਚੋਣਾਂ 'ਚ ਪੰਜਾਬ ਅੰਦਰ

ਕਾਂਗਰਸ ਦੀ ਸਰਕਾਰ ਬਣਾ ਕੇ ਪੰਜਾਬ

ਸੂਬੇ ਨੂੰ ਤਰੱਕੀ ਦੇ ਰਾਹ ਤੇ ਤੋਰਿਆ ਜਾਵੇ।

ਉਨ੍ਹਾਂ ਕਿਹਾ ਭਾਰਤ ਨੂੰ 8 ਫੀਸਦੀ ਸਾਲਾਨਾ

ਗਰੋਥ ਦੀ ਜ਼ਰੂਰਤ ਹੈ, ਇਸ ਨਾਲ ਸਾਨੂੰ

ਵਧੀਆ ਮੌਕੇ ਪ੍ਰਦਾਨ ਹੋਣਗੇ।

Comments

No comments yet.



Latest News

Number of Visitors - 220788

Share this Post