ਜਲੰਧਰ ਅੱਜ ਮਿਤੀ 26 ਮਈ (ਵਿਕਰਾਂਤ ਮਦਾਨ) : ਸਾਬਕਾ ਜਿਲਾ ਪ੍ਰਧਾਨ ਕਾਂਗਰਸ ਜਲੰਧਰ ਸ਼ਹਿਰ ਬਲਰਾਜ ਠਾਕੁਰ ਦੇ ਘਰ 173 ਇਦਰਾ ਪਾਰਕ ਵਿਖੇ 28 ਮਈ 2024 ਦਿਨ ਮੰਗਲਵਾਰ ਸ਼ਾਮ 7.00 ਵਜੇ ਹੋਵੇਗੀ ਕਾਂਗਰਸ ਇਲੈਕਸਨ ਦੀ ਇੱਕ ਵੱਡੀ ਮੀਟਿੰਗ , ਜਿਸ ਵਿੱਚ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਮੁਖ ਮੰਤਰੀ ਸ. ਚਰਨਜੀਤ ਸਿੰਘ ਚੰਨੀ , ਜਲੰਧਰ ਕੈਂਟ ਦੇ ਵਿਧਾਇਕ ਸ. ਪਰਗਟ ਸਿੰਘ ਅਤੇ ਹੋਰ ਉੱਘੇ ਨੇਤਾ ਸ਼ਾਮਿਲ ਹੋਣਗੇ |
Login first to enter comments.