Saturday, 31 Jan 2026

ਅਜੀਤ ਬਟੂ ਵਲੋ ਸਾਬਕਾ ਮੁੱਖ ਮੰਤਰੀ ਦੀ ਮੀਟਿੰਗ ਅੱਜ ਕਬੀਰ ਨਗਰ ਜਲੰਧਰ ਵਿਖੇ ਰੱਖੀ ।

---------------- ਚੋਂਣ ਮੀਟਿੰਗ ---------

ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਹਲਕਾ ਜਲੰਧਰ  ਤੋਂ ਕਾਂਗਰਸ ਦੇ ਉਮੀਦਵਾਰ ਸਰਦਾਰ ਚਰਨਜੀਤ ਸਿੰਘ ਚੰਨੀ ਕਬੀਰ ਨਗਰ ਗਲੀ ਨੰ: 1 ਵਿਖੇ  ਲੋਕਾਂ ਨੂੰ ਸੰਬੋਧਿਤ ਕਰਨਗੇ ਜਿਸ ਵੇਰਵਾ ਹੇਠ ਲਿਖੇ ਅਨੂਸਾਰ ਹੈ : 
ਮੀਟਿੰਗ ਦੇ ਆਯੋਜਕ : ਅਜੀਤ ਸਿੰਘ ਬੱਟੂ
तारीख़ : 09 मई 2024, दिन वीरवार
ਸਮਾਂ : ਸ਼ਾਮ 6.30 बजे 
ਸਥਾਨ : ਕਬੀਰ ਨਗਰ ਗਲੀ ਨੂੰ 1
ਨੇੜੇ : ਕੋਲਜੀਏਟ ਟੇਲਰ ਕਬੀਰ ਨਗਰ ਜਲੰਧਰ

                ਇਸ ਮੀਟਿੰਗ ਵਿਸ਼ੇਸ਼ ਤੋਰ ਤੇ ਨੋਰਥ ਦੇ ਸਾਬਕਾ ਮੰਤਰੀ ਅਵਤਾਰ ਹੈਂਨਰੀ. ਸਾਬਕਾ ਜਿੱਲਾ ਕਾਂਗਰਸ ਪ੍ਰਧਾਨ ਬਲਰਾਜ ਠਾਕੁਰ, ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਆਦ ਨੇਤਾ ਵੀ ਪਹੁੰਚਣਗੇ ।ਅਜੀਤ ਸਿੰਘ ਨੇ ਲ਼ੋਕਾਂ ਨੂੰ ਨੇਤਾਵਾਂ ਦੇ ਸੁਨਣ ਲਈ ਪਹੁੰਚਣ ਦੀ ਅਪੀਲ ਕੀਤੀ।

------          --------            ------------- --------- -------

-     -------------- चुनाव सभा ----------

*अजीत सिंह बट्टू की तरफ़ से पूर्ब मुख्यमंत्री चरणजीत सिंह चन्नी की मीटिंग आज कबीर नगर होगी*

पूर्व मुख्यमन्त्री और जालंधर लोकसभा से कांग्रेस के उम्मीदवार चरणजीत सिंह चन्नी कबीर नगर गली नम्बर 1 में लोगों को संबोधन करेंगे। जिस की जानकारी निम्नलिखत अनुसार है:-
मीटिंग के आयोजक : अजीत सिंह बट्टू
तारीख़ : 09 मई 2024
समय : 6.30 बजे
स्थान : कबीर नगर , गली नंबर 1
नज़दीक:  कॉलेजिएट टेलर जालंधर

        इस मीटिंग में विशेष तौर पर पूर्ब मंत्री अवतार हैनरी, पूर्ब ज़िला प्रधान  कांग्रेस जालंधर (शहरी) बलराज ठाकुर, पूर्ब पार्षद जगदीश राम समराए,आदि नेता भी शामिल होंगे।


70

Share News

Login first to enter comments.

Latest News

Number of Visitors - 136280