G2M ਜਲੰਧਰ 5 ਮਈ 24:- ਕਾਂਗਰਸ ਪਾਰਟੀ ਕੌਂਸਲਰ ਜਗਦੀਸ਼ ਸਮਰਾਏ ਨੇ ਸਬਕਾ ਸੀ.ਐਮ.ਲੋਕ ਸਭਾ ਉਮੀਦਵਾਰ ਸਰਦਾਰ ਚਰਨਜੀਤ ਸਿੰਘ ਚੰਨੀ (ਜਲੰਧਰ) ਨਾਲ ਕਿਤੀ ਮੁਲਕਤ ਅਤੇ ਜਲੰਧਰ ਵਸੀਆਂ ਨੂੰ ਇਕਸੁਨੇਹਾ ਵੀ ਦਿੱਤਾ ਕੇ:-
"ਫ਼ਤਹਿ"
"ਈਹ ਲੜਾਈ ਵਫ਼ਾਦਾਰੀ ਦੀ ਗੱਦਾਰੀ ਨਾਲ ਲੜਾਈ ਹੈ,
ਤੇ ਜਲੰਧਰ ਦੇ ਲੋਕ ਇਹ ਸੁਨੇਹਾ ਦੇ ਦੇਣਗੇ ,
ਕਿ ਵਫ਼ਾਦਾਰੀ ਹਮੇਸ਼ਾ ਗੱਦਾਰੀ ਤੋਂ ਉੱਪਰ ਹੁੰਦੀ ਹੈ,
ਤੇ ਵੱਡੀ ਹੁੰਦੀ ਹੈ"






Login first to enter comments.