Fri, 18 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਅਮਰਿੰਦਰ ਸਿੰਘ ਰਾਜਾ ਵੜਿੰਗ ਨੁੰ ਲੁਧਿਆਣਾ ਲੋਕ ਸਭਾ ਟਿਕਟ ਦੇਣ ਦੀ ਖੁਸ਼ੀ ਲੱਡੂ ਵੰਡ ਕੇ ਮਨਾਈ

ਲੁਧਿਆਣਾ ਅੱਜ ਮਿਤੀ 30 ਅਪ੍ਰੈਲ (ਵਿਕਰਾਂਤ ਮਦਾਨ) : ਅਮਰਿੰਦਰ  ਸਿੰਘ ਰਾਜਾ ਵੜਿੰਗ ਜੀ ਨੂੰ ਲੋਕ ਸਭਾ ਲੁਧਿਆਣਾ ਤੋਂ ਉਮੀਦਵਾਰ ਐਲਾਨਨ ਤੇ ਹਲਕਾ ਉੱਤਰੀ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਇਸ ਦੌਰਾਨ ਹਲਕਾ ਉਤਰੀ ਦੇ ਇੰਚਾਰਜ ਸ੍ਰੀ ਰਕੇਸ਼ ਪਾਂਡੇ ਜੀ ਸਾਬਕਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਜੀ, ਕੌਂਸਲਰ ਜੈ ਪ੍ਰਕਾਸ਼ ਸ਼ਰਮਾ ਜੀ,ਬਲਾਕ ਪ੍ਰਧਾਨ ਰੋਹਿਤ ਚੋਪੜਾ, ਕੌਂਸਲਰ ਮਨਪ੍ਰੀਤ ਗਰੇਵਾਲ ,ਕੌਂਸਲਰ ਰੋਕੀ ਭਾਟੀਆ ,ਕੌਂਸਲਰ ਹੰਸਰਾਜ ਹੰਸ, ਵਾਰਡ ਇੰਚਾਰਜ ਦੀਪਕ ਹੰਸ, ਵਾਰਡ ਇੰਚਾਰਜ ਅਮਰਿੰਦਰ ਕੋਹਲੀ,ਵਾਰਡ ਇੰਚਾਰਜ ਬਣੂ ਭੈਲ,ਯੂਥ ਪ੍ਰਧਾਨ ਕਮਲ ਸਿੱਕਾ,ਉਪ ਪ੍ਰਧਾਨ ਧਰਮਿੰਦਰ ਵਰਮਾ,ਵਾਰਡ ਇੰਚਾਰਜ ਅਮਰਜੀਤ ਜੀਤਾ, ਬਲਵਿੰਦਰ ਕੁਮਾਰ, ਪੰਕਜ ਸ਼ਰਮਾ ਅਤੇ ਸਾਥੀ ਮੌਜੂਦ ਸਨ

Comments

No comments yet.



Latest News

Number of Visitors - 220744

Share this Post