ਜਲੰਧਰ (ਵਿਕਰਾਂਤ ਮਦਾਨ) 30ਅਪ੍ਰੈਲ24:- ਕੱਲ੍ਹ ਕਾਂਗਰਸ ਪਾਰਟੀ ਦੇ ਸਾਬਕਾ ਸੀ.ਐਮ ਅਤੇ ਲੋਕ ਸਭਾ ਉਮੀਦਵਾਰ ਸਰਦਾਰ ਚਰਨਜੀਤ ਸਿੰਘ ਚੰਨੀ ਅਤੇ ਜਿਲਾ ਪ੍ਰਧਾਨ ਰਜਿੰਦਰ ਬੇਰੀ ਜਲੰਧਰ ਵਿੱਖੇ ਸੀਨੀਅਰ ਨੇਤਾ ਗੀਤਰਤਨ ਖਹਿਰਾ ਦੇ ਗ੍ਰਹਿ ਵਿਖੇ ਪਹੁੰਚੇ ਗੀਤਰਤਨ ਖਹਿਰਾ ਅਤੇ ਉਨ੍ਹਾ ਦੇ ਸਾਥੀਆਂ ਨੇ ਭਾਰੀ ਸਮੂਹ ਨਾਲ ਚਰਨਜੀਤ ਚੰਨੀ ਦਾ ਸਵਾਗਤ ਕਰਦੇ ਹੋਇ ਜਿਲਾ ਪ੍ਰਧਾਨ ਰਜਿੰਦਰ ਬੇਰੀ ਨਾਲ ਗੱਲ ਬਾਤ ਕਿਤੀ,ਅਤੇ ਕੇਹਾ ਕੇ ਹਾਂ ਚੰਨੀ ਸਾਹਬ ਅਸੀਂ ਤੁਹਾਡੇ ਨਾਲ ਹਾਂ ਪਾਰਟੀ ਦੇ ਨਾਲ ਹਾ ਅਤੇ ਰਹਾਂਗੇ। ਸਰਦਾਰ ਚਰਨਜੀਤ ਸਿੰਘ ਚੰਨੀ ਨੇ ਮੀਟਿੰਗ ਵਿਚ ਮੌਜੂਦ ਪਾਰਟੀ ਦੇ ਵਰਕਰਾਂ ਨਾਲ ਗੱਲ ਬਾਤ ਸਾਂਝੀ ਕਿਤੀ, ਤੇ ਭਾਰੀ ਬਹੁਮਤ ਨਾਲ ਜਿਤਾਂਗੇ ਦੇ ਨਾਰੇ ਲਗੇ।






Login first to enter comments.