Wed, 04 Nov 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਸੀਨੀਅਰ ਕਾਂਗਰਸੀ ਨੇਤਰੀ ਬਲਬੀਰ ਕੌਰ ਦੇ ਨਿਵਾਸ ਸਥਾਨ ’ਤੇ ਸਾਬਕਾ ਮੁੱਖ ਮੰਤਰੀ ਚੰਨ੍ਹੀ ਦੀ ਮੀਟਿੰਗ ਕੱਲ ।

ਅੱਜ ਮਿਤੀ 28 ਅਪ੍ਰੈਲ (ਵਿਕਰਾਂਤ ਮਦਾਨ) : ਕੱਲ ਸ਼ਾਮ 29 ਅਪ੍ਰੈਲ ਦਿਨ ਸੋਮਵਾਰ 5 ਵਜੇ ਵਰਡ ਨੰਬਰ 61 ਤੋਂ ਸੀਨੀਅਰ ਕਾਂਗਰਸੀ ਨੇਤਰੀ ਬਲਬੀਰ ਕੌਰ ਦੇ ਨਿਵਾਸ ਸਥਾਨ ਸ਼ਹੀਦ ਬਾਬੂ ਲਾਭ ਸਿੰਘ ਨਗਰ ’ਵਿਖੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਲਾਕਾ ਵਾਸੀਆਂ ਨਾਲ ਰੂਬਰੂ ਹੋਣਗੇ।

Comments

No comments yet.



Latest News

Number of Visitors - 266383

Share this Post