ਜਲੰਧਰ (ਵਿਕਰਾਂਤ ਮਦਾਨ) 25 ਅਪ੍ਰੈਲ 24:-ਕਾਂਗਰਸ ਪਾਰਟੀ ਦੇ ਮਰਹੂਮ ਸਾਬਕਾ ਸੰਸਦ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੋਤ ਕੌਰ ਚੌਧਰੀ ਪਾਰਟੀ ਛੱਡ ਗਏ ਹੰਨ.
ਪਾਰਟੀ ਤਬਦੀਲੀ ਹੋਵਨ ਤੋਂ ਬਾਅਦ, ਬਿਕਰਮ ਚੌਧਰੀ ਅਤੇ ਚਰਨਜੀਤ ਚੰਨੀ ਵਿਚਕਾਰ "ਤੰਜੋ- ਸ਼ਬਦਾਵਲੀ" ਸ਼ੁਰੂ ਹੋ ਗਈ। ਮਦੇਨਾਜ਼ਰ ਰੱਖਦ ਹੋਇ ਅੱਜ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਨੇ ਪਾਰਟੀ ਫਲੋਰ ਵਿਧਾਇਕ ਬਿਕਰਮ ਚੌਧਰੀ ਨੂੰ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਹੈ।

Login first to enter comments.