Sunday, 01 Feb 2026

ਬਲਾਕ ਪ੍ਰਧਾਨ ਜਗਦੀਪ ਪ੍ਰਵਾਰ ਨੇ ਕੀਤੀ ਕਾੱਗਰਸ ਓੁਮੀਦਵਾਰ ਚਰਨਜੀਤ ਚੰਨੀ ਦੀ ਮਿਠਾਪੁਰ ਵਿਖੇ ਕੀਤਾ ਮਿਠਾਪੁਰ ਵਿਖੇ ਸਵਾਗਤ ।

ਜਲੰਧਰ ਅੱਜ ਮਿਤੀ 22 ਅਪ੍ਰੈਲ (ਵਿਕਰਾੱਤ ਮਦਾਨ):  ਬਲਾਕ ਪ੍ਰਧਾਨ ਜਗਦੀਪ ਪ੍ਰਵਾਰ ਨੇ ਕੀਤੀ ਕਾੱਗਰਸ ਓੁਮੀਦਵਾਰ ਚਰਨਜੀਤ ਚੰਨੀ ਦੀ ਮਿਠਾਪੁਰ ਵਿਖੇ ਮੀਟਿੰਗ । ਜਿਸ ਵਿੱਚ ਜਲੰਧਰ ਕੈਂਟ ਦੇ ਐਮ.ਐਲ. ਏ ਸਰਦਾਰ ਪਰਗਟ ਸਿੰਘ ਵਿਸ਼ੇਸ਼ ਤੋਰ ਤੇ ਪਧਾਰੇ , ਚੰਨੀ ਨੇ ਕਿਹਾ ਹੁਣ ਲੋੜ ਹੈ ਕਿ ਅਸੀਂ ਸਹੀ ਅਤੇ ਟਕਾਓ ਨੇਤਾਂਵਾਂ ਦਾ ਸਾਥ ਦੇ ਕੇ ਇਲਾਕੇ ਦਾ ਅਵਾਜ਼ ਬੁਲੰਦ ਕਰਨ ਵਾਲਾ ਲੀਡਰ ਨੁੰ ਅੱਗੇ ਲੈ ਕੇ ਆਈਏ । 
               ਜਗਦੀਪ ਪਵਾਰ ਨੇ ਚੰਨੀ ਨੁੰ ਸਹਿਯੋਗ  ਦਾ ਭਰੋਸਾ ਦਿੱਤਾ । ਇਸ ਮੋਕੇ ਸੁਰਿੰਦਰ ਸੈਣੀ, ਬਲਦੇਵ ਸਿੰਘ ਦੇਵ, ਹਰਬੰਸ ਸਿੰਘ ਬੰਸਾਂ ਆਦਿ ਮੋਕੇ ਤੇ ਹਾਜਿਰ ਸਨ ।


57

Share News

Login first to enter comments.

Latest News

Number of Visitors - 136894