श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
*ਲਾਲ ਚੰਦ ਢਾਡਾ ਉੱਘੇ ਸਮਾਜ ਸੇਵਕ ਨੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ*
ਜਲੰਧਰ ਅਜ 20 ਅਪ੍ਰੈਲ 2024 (ਵਿਕਰਾਂਤ ਮਦਾਨ) : ਅੱਜ ਜਲੰਧਰ ਵਿਖੇ ਸ੍ਰੀ ਰਾਜੇਸ਼ ਬਾਘਾ ਵਾਈਸ ਪ੍ਰਧਾਨ ਪੰਜਾਬ ਜੀ ਦੇ ਗ੍ਰਹਿ ਵਿਖੇ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਮਸੀਹ ਭਾਈਚਾਰੇ ਦੇ ਪ੍ਰਚਾਰਕ ਸ੍ਰੀ ਲਾਲ ਚੰਦ ਢਾਡਾ ਜੀ ਨੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਇਸ ਮੌਕੇ ਪੰਜਾਬ ਵਾਰਿਸ ਪ੍ਰਧਾਨ ਸ੍ਰੀ ਰਾਜੇਸ਼ ਬਾਘਾ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਪਵਾਰ ਨੇ ਪਾਰਟੀ ਸਰੋਪਾ ਪਾ ਪਾਰਟੀ ਵਿੱਚ ਸ਼ਾਮਲ ਕੀਤਾ ਇਸ ਮੌਕੇ ਪਤਾਰਾ ਦੇ ਮੰਡਲ ਪ੍ਰਧਾਨ ਰਾਜ ਕੁਮਾਰ ਜੋਗੀ ਅਤੇ ਕਾਰਜਕਾਰਣੀ ਮੈਂਬਰ ਪੰਜਾਬ ਸ੍ਰੀ ਅਰੁਣ ਸ਼ਰਮਾ ਜੀ ਨੇ ਵੀ ਸਰੋਪਾ ਪਾ ਕੇ ਜੀ ਆਇਆਂ ਕਿਹਾ ਇਸ ਮੌਕੇ ਪਾਰਟੀ ਦੇ ਹੋਰ ਵੀ ਆਹੁਦੇਦਾਰ ਸਾਥੀ ਮੌਜੂਦ ਸਨ।*






Login first to enter comments.