श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਜਲੰਧਰ (ਵਿਕਰਾਂਤ ਮਦਾਨ) 16 ਅਪ੍ਰੈਲ 24:-ਸਾਬਕਾ ਵਿਧਾਇਕ ਅਤੇ ਪ੍ਰਧਾਨ ਕਾਂਗਰਸ ਕਮੇਟੀ ਜਿਲਾ ਜਲੰਧਰ ਰਜਿੰਦਰ ਬੇਰੀ ਨੇ ਸਬਕਾ ਸੀ.ਐਮ.ਚਰਨਜੀਤ ਚੰਨੀ ਦਾ ਕਾਂਗਰਸ ਭਵਨ ਵਿਚ ਸਵਾਗਤ ਕਰਦੇ ਹਾਂ ਕੇਹਾ ਕੇ ਚੰਨੀ ਜੀ ਜੋ ਵੀ ਜਨਤਾ ਦੇ ਕੰਮ ਹੋਣ ਜਿਵੇਂ ਕਿ ਕੋਈ ਕਾਰਪੋਰੇਸ਼ਨ ਤੋਂ ਨਕਸ਼ਾ ਪਾਸ ਕਰਵਾਉਣਾ ਹੋਵੇ ਜਾ ਕੋਈ ਹੋਰ ਵੀ ਕੰਮ ਹੋਣ ਤੁਸੀਂ ਲੋਕ ਸਭਾ ਚੋਂਣਾ ਵਿਚ, ਇਹਨਾ ਤੋ ਜਵਾਬ ਮੰਗਣਾ। ਇਸ ਤੇ, ਹਮਾਰਾ ਚੰਨੀ ਦੇ ਨਾਰੇ ਗੂੰਜੇ।






Login first to enter comments.