श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਜਲੰਧਰ (ਵਿਕਰਾਂਤ ਮਦਾਨ) 16 ਅਪ੍ਰੈਲ 24:-ਸਾਬਕਾ ਸੀ.ਐਮ. ਸ.ਚਰਨਜੀਤ ਸਿੰਘ ਚੰਨੀ ਅੱਜ ਕਾਂਗਰਸ ਭਵਨ ਜਲੰਧਰ ਪਹੁੰਚੇ, ਓਹਨਾ ਨੇ ਵਰਕਰ,ਲੀਡਰ ਅਤੇ ਜਨਤਾ ਨੂੰ ਆਪਨੇ ਸ਼ਬਦਾ ਨਾਲ ਸੰਬੋਦਿਤ ਕਰਦੇ ਹੋਇ ਕਿਹਾ ਕਿ ਮੈਂ ਕਿਸੇ ਦਾ ਭਗੌੜਾ ਨਹੀਂ ਹਾਂ" ਮੈਂ ਕਿਸੇ ਪਾਰਟੀ ਵਿੱਚੋਂ ਭਗੌੜਾ ਹੋ ਕੇ ਤੁਹਾਡੇ ਵਿਚ ਨਹੀਂ ਆਇਆ ਹਾਂ. ਬਲਕਿ ਤੁਹਾਡੇ ਸਾਥ ਨਾਲ ਇਸ ਚੋਂਣ ਨੂੰ ਜਿੱਤ ਕੇ ਹਾਈਕਮਾਂਡ ਦੀ ਝੋਲੀ ਪਾਵਾਂਗਾ ਅਤੇ ਪਹਿਲੇ ਵੀ ਮੁੱਖ ਮੰਤਰੀ ਵਜੋਂ ਥੋੜੇ ਸਮੈ ਦੋਰਾਨ ਜਲੰਧਰ ਦੇ ਕੰਮ ਕਰਵਾਏ ਸੀ , ਹੁਣ ਸਾਂਸਦ ਬਣਕੇ ਬਕਾਇਆ ਕੰਮ ਕਰਾਂਗਾ ਅਤੇ ਕਿਹੀ ਕਿ ਜੋ ਪਾਰਟੀ ਦਾ ਸਕਾ ਨਹੀਂ ਹੈ ਓਹ ਜਨਤਾ ਦਾ ਸਾਕਾ ਕਿਵੇ ਹੋ ਸਕਦਾ ਹੈ.






Login first to enter comments.