(*ਐੱਸ. ਡੀ. ਓ. ਪ੍ਰਸ਼ਾਂਤ ਕੁਮਾਰ ਜੀ ਨੂੰ ਸੌਂਪੇ 5,00,000/- ਰੁਪਏ ਦੇ ਚੈੱਕ*)
ਅੱਜ ਮਿਤੀ 11 ਅਪ੍ਰੈਲ (ਵਿਕਰਾਂਤ ਮਦਾਨ) : ਜਲੰਧਰ ਨੋਰਥ ਦੇ ਨਵ ਨਿਯੁਕਤ ਜ਼ੋਨਲ ਕਮਿਸ਼ਨਰ ਸ੍ਰੀ ਵਿਕਰਾਂਤ ਵਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਜਲੰਧਰ ਦੀ ਜ਼ੋਨ ਨੰ. 7 ਦੇ ਐੱਸ. ਡੀ. ਓ. ਪ੍ਰਸ਼ਾਂਤ ਕੁਮਾਰ, ਵਾਟਰ ਸਪਲਾਈ ਰਿਕਵਰੀ ਸਟਾਫ ਯੂਨੀਅਨ ਦੇ ਪ੍ਰਧਾਨ ਹਰਜੀਤ ਕੁਮਾਰ ਬੋਬੀ (ਏਰੀਆ ਇੰਸਪੈਕਟਰ) ਤੇ ਬੀ. ਡੀ. ਰਾਜਦੀਪ ਦੀ ਲਗਾਤਾਰ
ਮਿਹਨਤ ਸਦਕਾ ਅੱਜ 12-04-2024 ਇੰਡਸਟਰੀਅਲ ਅਸਟੇਟ ਦੇ
ਕਮਰਸ਼ੀਅਲ ਅਦਾਰਿਆਂ ਦੇ ਵਾਟਰ ਸਪਲਾਈ ਦੇ ਬਕਾਏਜਾਤ ਐਸ. ਡੀ. ਓ. ਸਾਹਿਬ ਨੂੰ ਸਰੰਡਰ ਕਰਵਾਉਂਦਿਆਂ 5,00,000/-ਰੁਪਏ ਦੇ ਚੈੱਕ ਪ੍ਰਾਪਤ ਕੀਤੇ ਗਏ ! ਇਸ ਨਾਲ ਹੀ ਐੱਸ. ਡੀ. ਓ. ਪ੍ਰਸ਼ਾਂਤ ਕੁਮਾਰ ਤੇ ਏਰੀਆ ਇੰਸਪੈਕਟਰ ਹਰਜੀਤ ਕੁਮਾਰ ਬੋਬੀ ਵੱਲੋਂ ਜ਼ੋਨ
ਨੰ. 07 ਦੇ ਅਧੀਨ ਆਉਣ ਵਾਲੀਆਂ ਸਾਰੀਆਂ ਕਮਰਸ਼ੀਅਲ ਬਿਲਡਿੰਗਾਂ ਦੇ ਕੁਨੈਕਸ਼ਨਾ
ਨੂੰ ਰੈਗੂਲਾਈਜ਼ ਕਰਵਾਉਣ ਦੀ ਵੀ ਅਪੀਲ ਕੀਤੀ ਗਈ ਹੈ ਤਾਂ ਜੋ ਭਵਿੱਖ 'ਚ ਵੀ ਕੋਈ
ਵੀ ਵਿਅਕਤੀ ਜੁਰਮਾਨੇ ਦਾ ਸ਼ਿਕਾਰ ਨਾ ਹੋ ਸਕੇ।






Login first to enter comments.