ਜਲੰਧਰ : ਅੱਜ ਮਿਤੀ 06 ਅਪ੍ਰੈਲ (ਵਿਕਰਾਂਤ ਮਦਾਨ) : ਵਿਧਾਨ ਸਭਾ ਹਲਕਾ ਵੈਸਟ ਦੇ ਤਮਾਮ ਕਾਂਗਰਸ ਪਾਰਟੀ ਦੇ ਵਰਕਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਣਦੀ ਹੈ ਕਿ ਕੱਲ ਮਿਤੀ 07/04/2024 ਸਮਾ ਤਕਰੀਬਨ ਸ਼ਾਮ 3.30 ਵਜੇ ਮਾਨਜੋਗ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੱਘ ਚੰਨੀ ਜੀ ਦਾਸ ਦੇ ਨਿਵਾਸ ਸਥਾਨ 419/ A ਪਾਰਸ ਇਸਟੇਟ ਲੈਦਰ ਕੰਪਲੈਕਸ ਰੋਡ ਨੇੜੇ ਦੇਵ ਡੇਅਰੀ, ਐਮਪਲ ਸਕੂਲ ਵਾਲੀ ਗਲੀ ਪਹੁੰਚ ਰਹੇ ਹਨ ਕਿਰਪਾ ਕਰਕੇ ਤਮਾਮ ਸਾਥੀਆਂ ਨੇ ਸਮੇ ਸਿਰ ਪਹੁਚਣ ਦੀ ਕਿਰਪਾਲਤਾ ਕਰਣੀ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ ਆਪ ਜੀ ਦਾਸ (ਵਿਕਾਸ ਸੰਗਰ ਕਾਰਜਕਾਰੀ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ) 8437124670

Login first to enter comments.