Thursday, 29 Jan 2026

ਮਿਠਾਪੁਰ ਵਿਖੇ 7 ਏ ਸਾਇਟ ਫੁੱਟਬਾਲ ਟੁਰਨਾਮੇਂਟ ਸ਼ੁਰੁ

ਜਲੰਧਰ ਅੱਜ 05 ਅਪ੍ਰੈਲ (ਵਿਕ੍ਹਾਂਤ ਮਦਾਨ) ਮਿਠਾਪੁਰ ਫ਼ੁਟਬਾਲ ਗਰਾਊਂਡ  ਵਿੱਚ ਯੂਥ ਸਪੋਰਟਸ ਫ਼ੁਟਬਾਲ ਕਲੱਬ ਵੱਲੋਂ ਕਰਵਾਏ ਜਾ ਰਹੇ 3 ਦਿਨਾਂ ਦੇ 7 ਏ ਸਾਇਟ ਫ਼ੁਟਬਾਲ ਟੂਰਨਾਮੈਂਟਾਂ ਦਾ  ਉਦਘਾਟਨ  ਸ. ਅਮਰੀਕ ਸਿੰਘ ਪਾਵਰ  ਰਿਟਾਇਰ ਡੀਸੀਪੀ ਨੇ ਕੀਤਾ । ਇਸ ਟੁਰਨਾਮੈਂਟ ਵਿੱਚ 27 ਟੀਮਾਂ ਭਾਗ ਲੈ ਰਹਿਆਂ ਹਨ । 

                 ਮੁਖ ਮਹਿਮਾਨ ਦੀ ੳਦਘਾਟਨੀ ਮੈਚ ਖੇਡ ਰਹੀ ਦੋਂਨਾਾਂ ਟੀਮਾਂ ਨਾਲ ਤਾਰੁਫ ਕਰਵਾਇਆ ਗਿਆ । ਪਹਿਲਾ ਮੈਚ ਮਿਠਾਪੁਰ ਅਤੇ ਸੁਬਾਨਾ ਦੀਆਂ ਟੀਮਾਾਂ ਵਿਚਕਾਰ ਹੋਇਆ ਜਿਸ ਵਿੱਚ ਮਿਠਾਪੁਰ ਟੀਮ 3-0 ਨਾਲ ਜੇਤੂ ਰਹਿ ।ਇਸ ਮੌਕੇ ਤੇ ਨਾਲ ਸਾਬਕਾ ਕੌਂਸਲਰ ਬਲਰਾਜ ਠਾਕੁਰ,  ਦਵਿੰਦਰ ਸਿੰਘ ਭੋਲ਼ੁ , ਜਗਦੀਪ ਸਿੰਘ ਪਾਵਰ, ਤਲਵਿੰਦਰ ਸਿੰਘ , ਵਿਰੇੰਦਰ ਸੈਂਣੀ, ਬਲਦੇਵ ਸਿੰਘ ਦੇਵ, ਮਨਰਾਜ ਸਿੰਘ, ਹਰਬੰਸ ਸਿੰਘ ਬੰਸਾਂ , ਨਿਰਮਲ ਸਿੰਘ ਆਦ ਮੋਜੁਦ ਸਨ ।


211

Share News

Login first to enter comments.

Latest News

Number of Visitors - 132816