ਨਿਗਮ ਕਮਿਸ਼ਨਰ ਵਲੋਂ ਦਰਜਾ-4 ਕਮਰਚਾਰੀਆਂ ਦੀ ਭਰਤੀ ਨੂੰ ਇਲੈਕਸਨਰ ਕੋਡ ਤੋਂ ਪਹਿਲਾ ਕਰਨ ਲਈ ਦਿੱਤੀ ਹਰੀ
ਝੰਡੀ- ਸ੍ਰੀ ਬੰਟੂ ਸਭਰਵਾਲ, ਸ੍ਰੀ ਰਿੰਪੀ ਕਲਿਆਣ, ਸ੍ਰੀ ਹਿਤੇਸੁ ਨਾਹਰ, ਸ੍ਰੀ ਸੁਮੀ ਲਬਰ
ਜਲੰਧਰ (ਵਿਕਰਾਂਤ ਮਾਨ ) ਨਗਰ ਨਿਗਮ, ਜਲੰਧਰ ਦੀਆਂ ਸਮੂਹ ਯੂਨੀਅਨਾਂ ਵੱਲੋਂ ਜਿਵੇਂ ਕਿ ਸੈਨੇਟਰੀ
ਸੁਪਰਵਾਈਜ਼ਰ ਯੂਨੀਅਨ, ਮਿਉਂਸਪਲ ਇੰਪਲਾਈਜ਼ ਵੈਲਫੇਅਰ ਯੂਨੀਅਨ, ਨਿਗਮ ਅਫਸਰ ਯੂਨੀਅਨ, ਰਾਸ਼ਟਰੀਅ
ਸਫਾਈ ਸੰਗਠਨ, ਡਰਾਈਵਰ ਅਤੇ ਟੈਕਨੀਕਲ ਯੂਨੀਅਨ, ਨਿਗਮ ਸੇਵਾਦਾਰ ਯੂਨੀਅਨ, ਸੀਵਰਮੈਨ ਇੰਪਲਾਈਜ਼
ਯੂਨੀਅਨ, ਸਫਾਈ ਸੇਵਕ ਯੂਨੀਅਨ, ਮਿਊਂਸਪਲ ਕਰਮਚਾਰੀ ਦਲ, ਸਫਾਈ ਸੇਵਕ ਏਕਤਾ ਯੂਨੀਅਨ, ਸਫਾਈ ਸੇਵਕ
ਸੰਘ, ਮਿਊਂਸਪਲ ਸੀਵਰਮੈਨ ਯੂਨੀਅਨ ਦੇ ਮੁੱਖ ਅਹੁਦੇਦਾਰਾਂ ਦੀ ਕਰਮਚਾਰੀਆਂ ਦੀ ਮੰਗਾਂ ਸਬੰਧੀ ਇਕ ਵਿਸ਼ੇਸ਼ ਮੀਟਿੰਗ
ਮਾਨਯੋਗ ਕਮਿਸ਼ਨਰ, ਨਗਰ ਨਿਗਮ, ਜਲੰਧਰ ਦੇ ਨਾਲ ਕੀਤੀ ਗਈ ਜਿਸ ਵਿੱਚ ਮਾਨਯੋਗ ਕਮਿਸ਼ਨਰ ਜੀ ਵਲੋ
ਕਰਮਚਾਰੀਆਂ ਦੀ ਮੰਗਾਂ ਸਬੰਧੀ ਸਮੂਹ ਯੂਨੀਅਨਾਂ ਨੂੰ ਹੇਠ ਲਿਖੇ ਅਨੁਸਾਰ ਦਸਿਆ ਗਿਆ:-
1. 1196 ਦਰਜਾ-4 ਕਰਮਚਾਰੀਆਂ ਦੀ ਪੱਕੀ ਭਰਤੀ ਸਬੰਧੀ ਮਤਾ ਨੰ: 164 ਦੀ ਪ੍ਰਵਾਨਗੀ ਲਈ ਸਥਾਨਕ
ਸਰਕਾਰ ਨੂੰ ਭੇਜ ਦਿੱਤਾ ਗਿਆ ਹੈ।
2. 485 ਦਰਜਾ-4 ਕਰਮਚਾਰੀਆਂ ਦੀ ਭਰਤੀ ਸਬੰਧੀ ਪ੍ਰਤੀਕ੍ਰਿਆ ਇਕ ਹਫਤੇ ਦੇ ਅੰਦਰ-ਅੰਦਰ ਮੁਕੰਮਲ ਕਰ ਦਿੱਤੀ ਜਾਵੇਗੀ।
ਕਲਰਕ ਤੋਂ ਜੂਨੀਅਰ ਸਹਾਇਕ ਪਲੇਸਮੈਂਟ ਕਰਨ ਸਬੰਧੀ ਮਤਾ ਪ੍ਰਵਾਨ ਕਰਕੇ ਸਥਾਨਰ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ।
ਤਰਸ ਤੇ ਆਧਾਰ ਤੇ ਨੌਕਰੀ ਦੇਣ ਸਬੰਧੀ ਕੇਸਾਂ ਦਾ ਨਿਪਟਾਰਾ ਕਰਦੇ ਹੋਏ ਇਕ ਹਫਤੇ ਦੇ ਅੰਦਰ-ਅੰਦਰ ਨਿਯੁਕਤੀ ਪੱਤਰ ਜਾਰੀ ਕਰ ਦਿੱਤਾ ਜਾਵੇਗਾ।
ਇਸ ਦੇ ਨਾਲ ਨਾਲ ਮਾਨਯੋਗ ਕਮਿਸ਼ਨਰ ਜੀ ਵਲੋਂ ਬਾਕੀ ਦੀਆਂ ਮੰਗਾਂ ਸਬੰਧੀ ਜਲਦ ਤੋਂ ਜਲਦ ਨਿਪਟਾਰਾ ਕਰਨ ਸਬੰਧੀ ਨਿਗਮ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ। ਇਸ ਮੌਕੇ ਤੇ ਸ਼੍ਰੀ ਬੰਟੂ ਸੱਭਰਵਾਲ, ਸ਼੍ਰੀ ਰਿੰਪੀ ਕਲਿਆਣ, ਸ਼੍ਰੀ ਹਿਤੇਸ਼ ਨਾਹਰ, ਸ਼੍ਰੀ ਮਨਦੀਪ ਸਿੰਘ, ਸ਼੍ਰੀ ਸ਼ਮੀ ਲੂਥਰ, ਸ਼੍ਰੀ ਮਨੀਸ਼ ਬਾਬਾ, ਸ਼੍ਰੀ ਰਾਜਨ ਕਲਿਆਣ, ਸ਼੍ਰੀ ਵਿਨੋਦ ਕੁਮਾਰ ਮੱਦੀ, ਸ਼੍ਰੀ ਬਾਬਾ ਰਾਜ ਕਿਸ਼ੋਰ, ਸ਼੍ਰੀ ਨਿਤਿਸ਼ ਨਾਹਰ, ਸ੍ਰੀ ਅਸ਼ੋਕ ਭੀਲ, ਸ਼੍ਰੀ ਵਿਕਰਮ ਕਲਿਆਣ, ਸ਼੍ਰੀ ਸਿਕੰਦਰ ਖੋਸਲਾ, ਸ਼੍ਰੀ ਵਿਨੋਦ ਗਿੱਲ, ਸ਼੍ਰੀ ਰਾਜੇਸ਼ ਕੁਮਾਰ, ਜਰਨਲ ਸਕੱਤਰ, ਸ਼੍ਰੀ ਮਦਨ ਲਾਲ, ਸੀ. ਉਪ ਪ੍ਰਧਾਨ ਸ਼੍ਰੀ ਹਰੀਸ਼ ਸੱਭਰਵਾਲ, ਉਪ ਪ੍ਰਧਾਨ ਸ਼੍ਰੀ ਸੋਨੂੰ, ਉਪ ਪ੍ਰਧਾਨ, ਸ੍ਰੀ ਰਾਜਨ ਹੰਸ, ਸ਼੍ਰੀ ਦੇਵਾਨੰਦ ਥਾਪਰ, ਸ਼੍ਰੀ ਅਰੁਣ ਕਲਿਆਣ,ਸ਼੍ਰੀ ਜਤਿੰਦਰ ਰਾਮਾ, ਸ਼੍ਰੀ ਸੋਮਨਾਥ ਥਾਪਰ,ਸ਼੍ਰੀ ਲਵਲੀ, ਸ਼੍ਰੀ ਅਜੈ ਥਾਪਰ, ਸ੍ਰੀ ਸੁਨੀਲ ਕੁਮਾਰ, ਸ਼੍ਰੀ ਸੋਮਪਾਲ, ਵਿਸ਼ੇਸ਼, ਸ਼੍ਰੀ ਹੈਪੀ, ਸ਼੍ਰੀ ਸੁਨੀਲ ਕੁਮਾਰ (ਸ਼ੀਲਾ), ਸ਼੍ਰੀ ਸਿਕੰਦਰ ਸੱਭਰਵਾਲ, ਸ਼੍ਰੀ ਅਨੂਪ, ਸ਼੍ਰੀ ਰਾਹੁਲ ਥਾਪਰ, ਸ਼੍ਰੀ
ਅਮਿਤ, ਸ਼੍ਰੀ ਰਿੱਕੀ ਸੱਭਰਵਾਲ ਅਤੇ ਹੋਰ ਯੂਨੀਅਨ ਮੈਂਬਰ ਮੌਜੂਦ ਸਨ।






Login first to enter comments.