ਫਰੈਂਡਸ ਟਰੇਡਰ ਐਸੋਸੀਏਸ਼ਨ ਬਸਤੀ ਸ਼ੇਖ ਵੱਲੋਂ ਲਗਾਇਆ ਗਿਆ 17ਵਾਂ ਸਵਰਗੀ ਰੋਸ਼ਨ ਲਾਲ ਮੈਦਾਨ ਯਾਦਗਾਰੀ ਮੈਡੀਕਲ ਕੈਂਪ
ਫਰੈਂਡਸ ਟਰੇਡਰ ਐਸੋਸੀਏਸ਼ਨ ਬਸਤੀ ਸ਼ੇਖ ਵੱਲੋਂ ਸਵਰਗੀਏ ਸ਼੍ਰੀ ਰੋਸ਼ਨ ਲਾਲ ਮੈਦਾਨ ਦੀ ਯਾਦ ਵਿੱਚ 17ਵਾਂ ਮੈਡੀਕਲ ਕੈਂਪ ਬਰੀਕ ਚੌਂਕ ਵਿਖੇ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰ ਸ਼ਾਮਿਲ ਹੋ ਕੇ ਕਰੀਬ 300 ਮਰੀਜ਼ਾਂ ਦਾ ਇਲਾਜ ਕੀਤਾ ਅਤੇ ਉਹਨਾਂ ਨੂੰ ਦਵਾਈਆਂ ਮੁਫਤ ਮੁਹਈਆ ਕਰਾਈਆਂ ਇਸ ਮੌਕੇ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਵਾਈਸ ਚੇਅਰਮੈਨ ਪੰਜਾਬ ਖਾਦੀ ਬੋਰਡ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਕਮੇਟੀ ਵੱਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਤੇ ਚੇਅਰਮੈਨ ਸ਼੍ਰੀ ਰਾਜ ਕੁਮਾਰ ਮੈਦਾਨ ਪ੍ਰਧਾਨ ਸ੍ਰੀ ਰਕੇਸ਼ ਭਾਰਦਵਾਜ ਡਾਕਟਰ ਜੋਤੀ ਪ੍ਰਕਾਸ਼ ਅਤਰੀ ਸ੍ਰੀ ਅਦਿਤਿਆ ਸੋਨੀ ਸ੍ਰੀ ਬਿਸ਼ਨ ਦਾਸ ਸਹੋਤਾ ਸਰਦਾਰ ਅੰਮ੍ਰਿਤ ਪਾਲ ਸਿੰਘ ਭਾਟੀਆ ਸ੍ਰੀ ਅਸ਼ਵਨੀ ਕੁਮਾਰ ਅਰੋੜਾ ਸ਼੍ਰੀ ਮਹਿੰਦਰ ਪਾਲ ਅਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਹੋਏ






Login first to enter comments.