ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਮਹਿਲਾਵਾਂ ਉੱਤੇ ਜੋ ਪੁਲਿਸ ਵੱਲੋਂ ਲਾਠੀ ਚਾਰਜ ਨਿੰਦਣ ਯੋਗ ਹੈ: ਅਨੁਰਾਧਾ ਬੰਗਾ
ਜਲੰਧਰ ਅੱਜ ਮਿਤੀ 27 ਜੁਲਾਈ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਦੇ ਵਾਰਡ ਨੰਬਰ 61 ਕੈਬਨਟ ਮੰਤਰੀ ਮਹਿੰਦਰ ਭਗਤ ਹੋਣਾ ਵੱਲੋਂ ਵਾਰਡ ਨੰਬਰ 61 ਵਿੱਚ ਮੇਰੀ ਰਸੋਈ ਜੋ ਆਮ ਆਦਮੀ ਪਾਰਟੀ ਵੱਲੋਂ ਕਿੱਟ ਦਿੱਤੀ ਜਾ ਰਹੀ ਹੈ ਉਸ ਨੂੰ ਹਲਕਾ ਵਿਧਾਨ ਸਭਾ ਵੈਸਟ ਦੇ ਲੋਕਾਂ ਨੂੰ ਕੈਂਪ ਲਗਾਇਆ ਗਿਆ ਵਾਰਡ ਇੰਚਾਰਜ ਆਸ਼ਾ ਸਮਰਾਏ ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਵੱਲੋਂ ਇਸ ਮੌਕੇ ਤੇ ਉਚੇਚੇ ਤੌਰ ਤੇ ਪਹੁੰਚੇ ਕੈਬਨਟ ਮੰਤਰੀ ਮਹਿੰਦਰ ਭਗਤ ਅਤੇ ਵਾਰਡ ਇੰਚਾਰਜ ਆਸ਼ਾ ਸਮਰਾਏ ਅਤੇ ਉਹਨਾਂ ਦੀ ਟੀਮ ਨੇ ਜੋ ਸਰਕਾਰ ਵੱਲੋਂ ਕਿੱਟ ਆਈ ਹੈ ਉਸ ਨੂੰ ਵੰਡਦੇ ਹੋਏ |





Comments
No comments yet.