ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਮਹਿਲਾਵਾਂ ਉੱਤੇ ਜੋ ਪੁਲਿਸ ਵੱਲੋਂ ਲਾਠੀ ਚਾਰਜ ਨਿੰਦਣ ਯੋਗ ਹੈ: ਅਨੁਰਾਧਾ ਬੰਗਾ
ਜਲੰਧਰ ਅੱਜ ਮਿਤੀ 27 ਜੁਲਾਈ (ਸੋਨੂੰ) ; ਓਲਡ ਹੁਸ਼ਿਆਰਪੁਰ ਰੋਡ ਦਾ ਹੈ ਬੁਰਾ ਹਾਲ ਜਿੱਥੇ ਨਗਰ ਨਿਗਮ ਦੀ ਖੁਦ ਦੀ ਵਰਕਸ਼ਾਪ ਹੈ ਕਾਂਗਰਸੀ ਸੀਨੀਅਰ ਮਹਿਲਾ ਆਗੂ ਆਸ਼ਾ ਕੁੰਡਲ ਨੇ ਦੱਸਿਆ ਕਿ ਸਾਵਨ ਦਾ ਮਹੀਨਾ ਹੈ ਪੁਰਾਣਾ ਹੁਸ਼ਿਆਰਪੁਰ ਰੋਡ ਤੋਂ ਸ਼ਰਧਾਲੂ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਤੇ ਜਾਂਦੇ ਹਨ ਕਿਉਂਕਿ ਇਹ ਪਹਿਲੇ ਟਾਈਮ ਤੇ ਇੱਥੋਂ ਲੋਕ ਬਹੁਤ ਮੇਲੇ ਤੇ ਜਾਂਦੇ ਸੀ ਅਤੇ ਅੱਗੇ ਲੰਗਰ ਵੀ ਇਥੋਂ ਸ਼ੁਰੂ ਹੁੰਦੇ ਨੇ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਤੇ ਸੜਕ ਦੀ ਮਰੰਮਤ ਕੀਤੀ ਜਾਵੇ ਕਿਉਂਕਿ ਸ਼ਰਧਾਲੂਆਂ ਨੂੰ ਜਾਂ ਫਿਰ ਰਾਹਗੀਰਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕੁਝ ਮਹੀਨੇ ਪਹਿਲੇ ਬਣੀ ਸੜਕ ਦੇ ਖੱਡੇ ਪੈ ਗਏ ਨੇ ਵੱਡੇ ਵੱਡੇ ਟੋਇਆ ਵਿੱਚੋਂ ਲੋਕਾਂ ਨੂੰ ਜੇ ਗੱਡੀਆਂ ਲੰਘਦੀਆਂ ਹਨ ਤਾਂ ਗੁਜਰਨਾ ਪੈਂਦਾ ਹੈ ਅਤੇ ਕੋਈ ਵੱਡੀ ਦੁਰਘਟਨਾ ਨਾ ਹੋ ਜਾਵੇ ਸੜਕ ਉੱਤੇ ਦੋਹੇ ਤਰਫ ਵੱਡੇ ਵੱਡੇ ਖੱਡੇ ਹੋ ਗਏ ਹਨ ਇੱਕ ਜਲੰਧਰ ਤੋਂ ਬਾਹਰ ਜਾਂਦੇ ਹੋਏ ਇੱਕ ਜਲੰਧਰ ਨੂੰ ਅੰਦਰ ਨੂੰ ਆਉਂਦੇ ਹੋਏ ਖੱਡਿਆਂ ਨਾਲ ਸੜਕ ਭਰ ਗਈ ਹੈ ਨਗਰ ਨਿਗਮ ਅਧਿਕਾਰੀ ਵੀ ਕਦੀ ਕਦੀ ਆਪਣੀ ਨਗਰ ਨਿਗਮ ਦੀ ਵਰਕਸ਼ਾਪ ਚ ਆਉਂਦੇ ਹਨ ਫਿਰ ਵੀ ਉਹ ਧਿਆਨ ਨਹੀਂ ਦੇ ਰਹੇ ਰੋਡ ਉਤੇ ਉਹਨਾਂ ਦੀ ਮੰਗ ਹੈ ਕੀ ਸੜਕ ਨੂੰ ਜਲਦ ਤੋਂ ਜਲਦ ਮੁਰੰਮਤ ਕਰਾਇਆ ਜਾਵੇ ਨਹੀਂ ਤਾਂ ਉਹ ਆਪਣੀ ਟੀਮ ਨਾਲ ਧਰਨਾ ਪ੍ਰਦਰਸ਼ਨ ਕਰਨਗੇ ਲੰਬਾ ਚੌਂਕ ਵਿਖੇ ।





Comments
No comments yet.