Sun, 12 Jul 2026

ਟਾਵਰ ਟਾਊਨ ਖੁਰਲਾ ਕਿੰਗਰਾ ਵਿਖੇ ਨਵੇਂ ਟਿਊਬਵੈੱਲ ਦਾ ਕੰਮ ਸ਼ੁਰੂ, ਰਾਜਵਿੰਦਰ ਕੌਰ ਥਿਆੜਾ ਨੇ ਇਲਾਕਾ ਕੌਂਸਲਰ ਮਨਜੀਤ ਕੌਰ ਅਤੇ ਲੱਕੀ ਦਾਦਰਾ ਨਨੂੰ ਨਾਲ ਲੈ ਕੇ ਕੀਤਾ ਉਦਘਾਟਨ |

ਉਦਘਾਟਨ ਮੌਕੇ ਤੇ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ ।

ਆਪ ਆਗੂ ਲੱਕੀ ਦਾਦਰਾ ਨੇ ਕਿਹਾ ਕਿ ਟਿਊਬਵੈੱਲ ਲੱਗਣ ਨਾਲ ਆਸ ਪਾਸ ਦੀਆਂ ਕਲੋਨੀਆਂ ਮਿਲੇਗੀ ਵੱਡੀ ਰਾਹਤ ।

ਜਲੰਧਰ ਅੱਜ ਮਿਤੀ 12 ਜੁਲਾਈ (ਸੋਨੂੰ) : ਕੈਂਟ ਵਿਧਾਨ ਸਭਾ ਖੇਤਰ ਦੇ ਵਾਰਡ ਨੰਬਰ 39 ਵਿਚ ਪਾਣੀ ਦਾ ਨਵੇਂ ਟਿਊਬਲ ਦਾ ਉਦਘਾਟਨ ਕੈਂਟ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ  ਕੀਤਾ ਗਿਆ । ਇਸ ਮੌਕੇ ਤੇ ਵਾਰਡ ਨੰਬਰ 39 ਤੋਂ ਕੌਂਸਲਰ ਮਨਜੀਤ ਕੌਰ ਦਾਦਰਾ ਅਤੇ ਸੀਨੀਅਰ ਆਪ ਆਗੂ ਕਾਉਂਸਲਰਪਤੀ ਲੱਕੀ ਦਾਦਰਾ ਨੇ ਕਿਹਾ ਕਿ ਨਵੇਂ ਟਿਊਬਲ ਨਾਲ ਖੁਰਲਾ ਕਿੰਗਰਾ ਟਾਵਰ ਟਾਊਨ ਰੈਡ ਰੋਜ਼ ਕਲੋਨੀ ਅਤੇ ਆਸੇ ਪਾਸੇ ਦੇ ਨਵੇਂ ਲੱਗ ਰਹੇ ਟਿਊਬਲ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ ਅਤੇ ਵਾਰਡ ਵਾਸੀਆਂ ਨੂੰ ਜਿਹੜੀ ਪਾਣੀ ਦੀ ਸਮੱਸਿਆ ਆਉਂਦੀ ਸੀ ਉਸ ਤੋਂ ਨਿਜਾਤ ਮਿਲੂਗੀ ਜਲਦ ਹੀ ਟਿਊਬਲ ਦਾ ਬੋਰ ਸ਼ੁਰੂ ਕਰ ਦਿੱਤਾ ਜਾਵੇਗਾ ਕੁਝ ਦਿਨਾਂ ਵਿੱਚ ਹੀ ਪਾਣੀ ਦਾ ਟਿਊਬਲ ਚਾਲੂ ਕਰ ਦਿੱਤਾ ਜਾਵੇਗਾ ਲੋਕਾਂ ਦੀ ਸੇਵਾ ਲਈ ਇਲਾਕਾ ਨਿਵਾਸੀਆਂ ਨੇ ਅਤੇ ਵਾਰਡ ਵਾਸੀਆਂ ਨੇ ਰਾਜਵਿੰਦਰ ਕੌਰ ਥਿਆੜਾ ਅਤੇ ਹੋਇਆ ਤੇ ਕੌਂਸਲਰ ਮਨਜੀਤ ਕੌਰ ਦਾਦਰਾ ਅਤੇ ਲੱਕੀ ਦਾਦਰਾ ਦਾ ਧੰਨਵਾਦ ਕੀਤਾ ।


160

Share News

Comments

No comments yet.



Latest News

Number of Visitors - 173329