Sun, 31 May 2026

ਪਵਨ ਕੁਮਾਰ ਕੌਂਸਲਰ ਨੇ ਵੈਸਟ ਵਿਧਾਨ ਸਭਾ ਹਲਕੇ ਵਿੱਚ ਇੱਕ ਮੋਬਾਈਲ ਨੰਬਰ ਦੇ ਅਪਣੀ ਟੀਮ ਦਾ ਹਿਸਾ ਬਣਨ ਲਈ ਕਿਹਾ ।

ਪਵਨ ਕੁਮਾਰ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਚਾਹਵਾਨ ਹਨ ।

ਪਵਨ ਕੁਮਾਰ ਨੇ ਲੋਕਾਂ ਨੂੰ ਹਲਕਾ ਵਿਧਾਨ ਸਭਾ ਵੈਸਟ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਉਣ ਤੇ ਸੰਪਰਕ ਕਰਨ ਲਈ ਦਿੱਤਾ ਇੱਕ ਮੋਬਾਈਲ ਨੰਬਰ

ਜਲੰਧਰ ਅੱਜ ਮਿਤੀ ਜਨਵਰੀ 18 ਮਈ (ਸੋਨੂੰ) ; ਹਲਕਾ ਵਿਧਾਨ ਸਭਾ ਵੈਸਟ ਵਿੱਚ ਪਵਨ ਕੁਮਾਰ ਕੌਂਸਲਰ ਵੱਲੋਂ ਲਗਾਏ ਗਏ ਬੋਰਡ, ਹਲਕੇ ਦੇ ਲੋਕਾਂ ਨੂੰ ਕੋਈ ਵੀ ਸਮੱਸਿਆ ਹੋਣ ਤੇ (ਚਾਹੇ ਨਸ਼ੇ ਦੀ ਗੱਲ ਹੋਵੇ) ਉਹਨਾਂ ਨੇ ਆਪਣਾ ਮੋਬਾਇਲ ਨੰਬਰ ਬੋਰਡ ਤੇ ਲਗਾਇਆ । ਜਿਸ ਨਾਲ ਉਹਨਾਂ ਨੇ ਕਿਹਾ ਹੈ ਕਿ ਸਾਡੀ ਟੀਮ ਦਾ ਹਿੱਸਾ ਬਣੋ ਅਤੇ ਕੋਈ ਦਿੱਕਤ ਪਰੇਸ਼ਾਨੀ ਹਲਕਾ ਵਿਧਾਨ ਸਭਾ ਵੈਸਟ ਵਿੱਚ ਆਉਂਦੀ ਹੈ ਸਾਨੂੰ ਯਾਦ ਕਰੋ ਉਹ ਸੇਵਾ ਵਿੱਚ ਆਪ ਤਨ ਮਨ ਨਾਲ ਹਾਜ਼ਰ ਹਨ । ਹਲਕੇ ਵਾਸਤੇ ਉਹ 24 ਘੰਟੇ ਹਾਜ਼ਰ ਹਨ ਦੇ ਬੋਰਡ ਲਗਾਉਣ ਤੋਂ ਬਾਅਦ ਲੱਗਦਾ ਹੈ ਉਹਨਾਂ ਨੇ ਮਨ ਬਣਾ ਲਿਆ ਹੈ ਕਿ ਉਹ ਹਲਕਾ ਵਿਧਾਨ ਸਭਾ ਵੈਸਟ ਵਿੱਚ ਐਮਐਲਏ ਟਿਕਟ ਤੋਂ ਦਾ ਦਾਵਾ ਠੋਕਿਆ ਹੈ ਬਾਕੀ ਫੈਸਲਾ ਤਾਂ ਹਾਈ ਕਮਾਂਡ ਨੇ ਲੈਣਾ ਹੈ ਕਿਸ ਨੂੰ ਟਿਕਟ ਦੇਣੀ ।

             


260

Share News

Comments

No comments yet.



Latest News

Number of Visitors - 164086