Sun, 31 May 2026

ਬਸਤੀ ਬਾਵਾ ਖੇਲ ਜਿੱਥੇ ਕਿ ਸਬਜੀ ਮੰਡੀ ਲੱਗਦੀ ਹੈ ਸ਼ਾਮ ਨੂੰ ਅੰਧੇਰੇ ਵਿੱਚ ਡੁੱਬ ਜਾਂਦੀ ਹੈ : ਬਲਬੀਰ ਕੌਰ

ਬਲਬੀਰ ਕੌਰ ਨੇ ਕਿਹਾ ਕਿ ਉਹ ਮੇਅਰ ਵਨੀਤ ਧੀਰ ਹੋਣਾਂ ਨੂੰ ਮਿਲ ਕੇ ਇਸ ਸਮੱਸਿਆ ਬਾਰੇ ਵੀ ਜਾਣੂ ਕਰਵਾਉਣਗੀ ।

ਜਲੰਧਰ ਅੱਜ ਮਿਤੀ 5 ਮਈ (ਸੋਨੂੰ) : ਹਲਕਾ ਵੈਸਟ ਵਿਧਾਨ ਸਭਾ ਸੀਨੀਅਰ ਆਮ ਆਦਮੀ ਪਾਰਟੀ ਮਹਿਲਾ ਆਗੂ ਬਲਬੀਰ ਕੌਰ ਨੇ ਦੱਸਿਆ ਹੈ ਕਿ ਸ਼ਾਮ 7 ਵਜੇ ਤੋਂ ਬਾਅਦ ਬਸਤੀ ਬਾਵਾ ਖੇਲ ਜਿੱਥੇ ਕਿ ਸਬਜੀ ਮੰਡੀ ਲੱਗਦੀ ਹੈ ਸ਼ਾਮ ਨੂੰ ਅੰਧੇਰੇ ਵਿੱਚ ਡੁੱਬ ਜਾਂਦੀ ਹੈ ਬਲਬੀਰ ਕੌਰ ਨੇ ਕਿਹਾ ਕਿ ਨਗਰ ਨਿਗਮ ਨੂੰ ਚਾਹੀਦਾ ਹੈ ਆਵਾਜਾਈ ਵਾਲਾ ਰੋਡ ਹੈ ਕਈ ਇਲਾਕਿਆਂ ਨੂੰ ਦੋਹੇ ਪਾਸੇ ਸੜਕਾਂ ਜੋੜਦੀਆਂ ਹਨ ਜੋ ਕਿ ਵਿਚਕਾਰ ਨਹਿਰ ਹੈ ਜਿਹੜੀ ਖੱਬੇ ਹੱਥ ਹੈ ਤਾਂ ਜਿੱਥੇ ਮੱਛੀ ਮਾਰਕੀਟ ਜਾਂ ਸਬਜੀ ਮੰਡੀ ਲੱਗਦੀ ਹੈ ਉਹ ਤੇ ਪੂਰੀ ਹੀ ਰਾਤ ਦੇ ਵੇਲੇ ਹਨੇਰੇ ਵਿੱਚ ਡੁੱਬ ਜਾਂਦੀ ਹੈ ਪਰਲੀ ਸਾਈਡ ਜਿਸ ਨੂੰ ਸੱਜਾ ਹੱਥ ਕਹਿੰਦੇ ਆ ਉਹਦੇ ਵਿੱਚ ਕੁਝ ਲਾਈਟਾਂ ਚਲਦੀਆਂ ਹਨ ਕਈ ਜਗਾ ਤੇ ਵੀ ਉਧਰ ਵੀ ਹਨੇਰੇ ਵਿੱਚ ਡੁੱਬ ਜਾਂਦਾ ਹੈ ਰਾਤ ਨੂੰ ਲੁੱਟਾਂ ਖੋਹਾਂ ਦਾ ਖਤਰਾ ਬਣਿਆ ਰਹਿੰਦਾ ਹੈ ਰਾਹਗੀਰਾਂ ਨੂੰ ਨਗਰ ਨਿਗਮ ਚਾਹੀਦਾ ਹੈਗੀ ਜੇ ਲਾਈਟਾਂ ਖਰਾਬ ਹਨ ਉਸ ਨੂੰ ਠੀਕ ਕੀਤਾ ਜਾ ਨਵੀਆਂ ਲਗਾਤੀਆਂ ਜਾਣ ਉਹ ਕੀ ਮਿਹਨਤ ਮਜਦੂਰ ਕਰਨ ਵਾਲੇ ਲੋਕ ਇਥੋਂ ਲੰਘਦੇ ਹਨ ਕਿਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਹੱਥ ਨਾਲ ਚੜ ਜਾਣ ਲੋਕ ਕੀ ਖੂਨ ਪਸੀਨੇ ਦੀ ਕਮਾਈ ਕਰਕੇ ਲੋਕ ਦਿਹਾੜੀ ਲਾ ਕੇ ਆਪਣੇ ਘਰਾਂ ਨੂੰ ਜਾਂਦੇ ਹਨ ਰਾਤ ਦੇ ਵੇਲੇ ਲੋਕਾਂ ਦੀ ਸੁਰੱਖਿਆ ਵਾਸਤੇ ਰਾਤ ਨੂੰ ਲਾਈਟਾਂ ਜਿਹੜੀਆਂ ਜਰੂਰ ਜਗਦੀਆਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਲੋਕਾਂ ਨੇ ਪੈਦਲ ਵੀ ਰਸਤੇ ਤੋਂ ਜਿੰਨਾ ਹੁੰਦਾ ਹੈ ਉਹ ਵੀ ਕਿਸੇ ਕੋਲ ਸਾਧਨ ਨਹੀਂ ਹੁੰਦਾ ਜਾਂ ਫਿਰ ਰਾਤ ਬਰਾਤੇ ਬੰਦੇ ਨੂੰ ਪੈਦਲ ਜਾਣਾ ਹੋਵੇ ਤਾਂ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਇਹ ਸੜਕਾਂ ਕਈ ਕੌਂਸਲਰਾਂ ਦੇ ਵਾਰਡਾਂ ਵਿੱਚ ਆਉਂਦੀਆਂ ਹਨ ਨਗਰ ਨਿਗਮ ਨੂੰ ਧਿਆਨ ਦੇਣਾ ਚਾਹੀਦਾ ਹੈ ਇਸ ਸਬੰਧ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੇਅਰ ਵਨੀਤ ਧੀਰ ਹੋਣਾਂ ਨੂੰ ਮਿਲ ਕੇ ਸਮੱਸਿਆ ਬਾਰੇ ਵੀ ਜਾਣੂ ਕਰਾਉਣਗੇ ਜਲਦ |


230

Share News

Comments

No comments yet.



Latest News

Number of Visitors - 164086