Sun, 31 May 2026

ਬਲਵੀਰ ਕੌਰ ਹਲਕਾ ਵਿਧਾਨ ਸਭਾ ਸੈਂਟਰਲ ਰਮਨ ਅਰੋੜਾ ਸੁਰੱਖਿਆ ਮੁਹਈਆ ਕਰਾਉਣ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਧੰਨਵਾਦ ਕੀਤਾ

ਜਲੰਧਰ ਅੱਜ ਮਿਤੀ 01 ਮਈ (ਸੋਨੂੰ) : ਵਿਧਾਨ ਸਭਾ ਵੈਸਟ ਦੀ ਸੀਨੀਅਰ ਆਗੂ ਆਮ ਆਦਮੀ ਪਾਰਟੀ ਤੋਂ ਬਲਵੀਰ ਕੌਰ ਹਲਕਾ ਵਿਧਾਨ ਸਭਾ ਸੈਂਟਰਲ ਰਮਨ ਅਰੋੜਾ ਸੁਰੱਖਿਆ ਮੁਹਈਆ ਕਰਾਉਣ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਧੰਨਵਾਦ ਕੀਤਾ ਹੈ ਬਲਵੀਰ ਕੌਰ ਹੁਣਾਂ ਨੇ ਇਹ ਹੈ ਕਿ ਉਹਨਾਂ ਨੂੰ ਰਮਨ ਅਰੋੜਾ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਕਰਮੀ ਬਹਾਲ ਹੋਣ ਨਾਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕੀਤਾ ਹੈ ਉਥੇ ਹਲਕਾ ਵਿਧਾਇਕ ਸੈਂਟਰਲ ਨੂੰ ਮੁਬਾਰਕਬਾਦ ਦਿੱਤੀ ਹੈ ਬਲਵੀਰ ਕੌਰ ਹੋਣਾਂ ਨੇ ਕਿਹਾ ਹੁਣ ਦੁਬਾਰਾ ਰਮਨ ਅਰੋੜਾ ਹਲਕਾ ਵਿਧਾਇਕ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰਦੇ ਸੀ ਅਤੇ ਜਨਤਾ ਦੀ ਸੇਵਾ ਲਈ ਹੁਣ ਹਲਕੇ ਵਿੱਚ ਨਜ਼ਰ ਆਉਣਗੇ ਲੋਕ ਸੇਵਾ ਕਰਨਗੇ |


310

Share News

Comments

No comments yet.



Latest News

Number of Visitors - 164087