Sun, 31 May 2026

ਗੌਰਮੈਂਟ ਅਪਰੂਵਡ ਆਕਾਸ਼ ਕਟਰੈਕਟਰ  ਵਲੋਂ ਸ੍ਰੀ ਗੁਰੂ ਰਵਿਦਾਸ ਚੌਕ ਨੇੜੇ ਅਪਣੇ ਦਫ਼ਤਰ ਵਿਖੇ ਮਨਾਇਆ ਗਿਆ ਲੇਬਰ ਦਿਵਸ ।

ਠੇਕੇਦਾਰ ਸਤਪਾਲ ਵਲੋਂ ਕੇਕ ਕੱਟ ਕੇ ਅਤੇ ਲੱਡੂ ਵੰਡੇ ਕੇ ਮਨਾਇਆ ਲੇਬਰ ਦਿਵਸ ।

ਜਲੰਧਰ ਅੱਜ ਮਿਤੀ 01 ਮਈ (ਸੋਨੂੰ) : ਅੱਜ ਨਗਰ ਨਿਗਮ ਵਿੱਚ ਜੋ ਆਕਾਸ਼ ਕਟਰੈਕਟਰ ਗੌਰਮੈਂਟ ਅਪਰੂਵਡ ਵੱਲੋਂ ਅਸੀਂ ਉਹਨਾਂ ਦੇ ਸੱਤਪਾਲ ਠੇਕੇਦਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਚੌਂਕ ਜੇ ਨੇੜੇ ਜੋ ਕਿ ਉਹਨਾਂ ਦਾ ਦਫਤਰ ਹੈ ਉਥੇ ਲੇਬਰ ਡੇ ਮਨਾਇਆ ਗਿਆ ਲੱਡੂ ਵੰਡੇ ਗਏ ਕੇਕ ਵੀ ਕੱਟਿਆ ਗਿਆ ਇਸ ਮੌਕੇ ਤੇ ਸਤਪਾਲ ਗਿੱਲ ਕਰਨ ਗਿੱਲ ਪੰਚਮ ਗੋਲਾ ਸਨਮ ਮੌਕੇ ਤੇ ਹਾਜ਼ਰ ਸਨ ਅਤੇ ਉਹਨਾਂ ਦੀ ਲੇਬਰ ਲੱਡੂ ਵੰਡਣ ਵੇਲੇ ਮੌਕੇ ਤੇ ਹਾਜ਼ਰ ਸਨ ਸਤਪਾਲ ਗਿੱਲ ਨੇ ਕਿਹਾ ਕਿ ਮਜ਼ਦੂਰ ਦਿਵਸ ਮਨਾਉਣ ਨਾਲ ਲੇਬਰ ਨੂੰ ਵੀ ਉਤਸਾਹ ਮਿਲਦਾ ਹੈ ਉਸ ਨਾਲ ਲੇਬਰ ਵਧੀਆ ਕੰਮ ਕਰਦੀ ਹੈ ਨਾਲ ਹੀ ਉਹਨਾਂ ਦਾ ਕੰਮ ਨਗਰ ਨਿਗਮ ਵਿੱਚ ਹੈ ਸ਼ਹਿਰ ਦੀ ਸਾਫ ਸਫਾਈ ਕਰਦੇ ਹਨ ਅੱਜ ਲੱਡੂ ਵੰਡੇ ਗਏ ਅਤੇ ਕੇਕ ਕਟਾਇਆ ਗਿਆ ਤੇ ਲੇਬਰ ਵਾਸਤੇ ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ।


210

Share News

Comments

No comments yet.



Latest News

Number of Visitors - 164087