जालंधर में पुरानी रंजिश का खूनी अंजाम, शिवसेना नेता और साथी को पुलिस ने दबोचा
ਜਲੰਧਰ ਅੱਜ ਮਿਤੀ 24 ਨਵੰਬਰ (ਸੋਨੂੰ) ; ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਪਵਿੱਤਰ ਮੌਕੇ 'ਤੇ ਸੀਨੀਅਰ ਆਮ ਆਦਮੀ ਪਾਰਟੀ ਆਗੂ ਬਲਬੀਰ ਕੌਰ ਵੱਲੋਂ ਲੰਗਰ ਲਗਾਇਆ ਗਿਆ।
ਇਸ ਮੌਕੇ 'ਤੇ ਬਲਬੀਰ ਕੌਰ ਦੇ ਨਾਲ ਸੇਵਾ ਨਿਭਾਉਣ ਵਾਲਿਆਂ ਵਿੱਚ ਇੰਦਰਜੀਤ ਸਿੰਘ, ਚੰਦਰ ਪ੍ਰਕਾਸ਼, ਮਮਤਾ, ਪਰਵੀਨ, ਜਸਪਾਲ ਕੌਰ, ਸੁਰਿੰਦਰ, ਗੌਰੀ ਅਤੇ ਵਿਨੋਦ ਟੀਟੂ ਹਾਜ਼ਰ ਸਨ। ਸਾਰਿਆਂ ਨੇ ਰਲ-ਮਿਲ ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ ਅਤੇ ਸੰਗਤ ਨੂੰ ਲੰਗਰ ਛਕਾਇਆ।


Comments
No comments yet.