Tue, 27 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਪੰਜਾਬ ਵਲੋ  ਲੋਕਾਂ ਦੀ ਸੇਵਾ ਵਾਸਤੇ 100 ਨਵੀਆਂ ਬੱਸਾਂ ਪੰਜਾਬ ਸਰਕਾਰ ਵੱਲੋਂ ਜਨਤਾ ਨੂੰ ਸਮਰਪਿਤ ਕਰਨ ਦਾ ਬਲਵੀਰ ਕੌਰ ਨੇ ਕੀਤਾ ਸਵਾਗਤ ।

ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਜਨਤਾ ਫੇਰ ਤੋਂ 2027 ਵਿੱਚ ਮੌਕਾ ਦੇਵੇਗੀ : ਬਲਵੀਰ ਕੌਰ 

ਜਲੰਧਰ ਅੱਜ ਮਿਤੀ 26 ਅਕਤੂਬਰ (ਸੋਨੂੰ) : ਪੰਜਾਬ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਦੀ ਸੇਵਾ ਵਾਸਤੇ 100 ਨਵੀਆਂ ਬੱਸਾਂ ਪੰਜਾਬ ਸਰਕਾਰ ਵੱਲੋਂ ਜਨਤਾ ਨੂੰ ਸਮਰਪਿਤ ਕਰ ਦਿੱਤੀ ਗਈਆ ਹਲਕਾ ਵਿਧਾਨ ਸਭਾ ਵੈਸਟ ਮਹਿਲਾ ਸੀਨੀਅਰ ਆਗੂ ਬਲਵੀਰ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਹੁਣਾਂ ਦਾ ਧੰਨਵਾਦ ਕੀਤਾ ਜਿਨਾਂ ਨੇ ਪੰਜਾਬ ਦੀ ਜਨਤਾ ਲਈ ਨਵੀਆਂ ਬੱਸਾਂ ਚਲਾਈਆਂ ਬਲਵੀਰ ਕੌਰ ਨੇ ਦੱਸਿਆ ਕਿ ਇਹ ਬੱਸਾਂ ਵਿੱਚ ਪੂਰੀ ਕਾਰ ਦੀ ਤਰ੍ਹਾਂ ਜਿਸ ਤਰ੍ਹਾਂ ਕਾਰਾਂ ਵਿੱਚ ਕੈਮਰੇ ਲੱਗੇ ਹੁੰਦੇ ਹਨ ਨਾਲ ਹੀ ਇੱਥੇ ਕੋਈ ਗੱਲਬਾਤ ਹੋ ਜੇ ਜਾਂ ਕਿਸੇ ਸਵਾਰੀ ਨੂੰ ਐਮਰਜੰਸੀ ਹੋਵੇ ਸੀਟ ਦੇ ਨਾਲ ਬਟਨ ਵੀ ਲੱਗੇ ਹਨ ਅਤੇ ਨਾਲ ਹੀ ਡਰਾਈਵਰ ਵਾਸਤੇ ਸਪੀਕਰ ਵੀ ਉਹਨੇ ਕੋਲ ਹੋਣਗੇ ਕਿਉਂਕਿ ਕੋਈ ਵੀ ਅਨਾਉਂਸਮੈਂਟ ਕਰਨੀ ਉਹ ਕਰ ਸਕਦਾ ਹੈ ਬਲਬੀਰ ਕੌਰ ਹੁਣਾਂ ਵੱਲੋਂ ਪੰਜਾਬ ਦੀ ਜਨਤਾ ਲਈ ਜੋ ਉਪਰਾਲੇ ਆਮ ਆਦਮੀ ਪਾਰਟੀ ਕਰ ਰਹੀ ਹੈ ਇਸ ਤੋਂ ਪਹਿਲੇ ਕਈ ਸਰਕਾਰਾਂ ਆਈਆਂ ਪਰ ਉਹਨਾਂ ਨੇ ਜਨਤਾ ਦੀ ਸਾਰ ਨਹੀਂ ਲਈ ਪੰਜਾਬ ਵਿੱਚ 2022 ਤੋਂ ਲੈ ਕੇ 2026 ਤੱਕ ਵਿਕਾਸ ਕਾਰਾਂ ਨੂੰ ਆਮ ਆਦਮੀ ਪਾਰਟੀ ਨੇ ਨੇਪੜੇ ਚਾੜਿਆ ਪੰਜਾਬ ਦੀ ਜਨਤਾ 2027  ਵਿੱਚ ਵੀ ਮੁੜ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਬਣਾਉਣ ਨੂੰ ਤਿਆਰ ਹੈ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦੇ ਕੰਮ ਲੋਕਾਂ ਦੇ ਮਨਾਂ ਵਸ ਗਏ ਹਨ ਚਾਹੇ ਮਾਵਾਂ ਭੈਣਾਂ ਸਤਿਕਾਰਯੋਗ ਯੋਜਨਾ ਹੋਵੇ ਜਾਂ ਬਿਜਲੀ ਦੀ ਗੱਲ ਹੋਵੇ ਜਾਂ ਨਿਆਰਾ ਪਾਣੀ ਦੀ ਗੱਲ ਹੋਵੇ ਸਰਦਾਰ ਭਗਵੰਤ ਸਿੰਘ ਮਾਨ ਹੋਣਾਂ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਜਨਤਾ ਵੀ ਹੁਣ ਭਾਰ ਹੈ ਆਮ ਆਦਮੀ ਪਾਰਟੀ ਨੂੰ ਫਿਰ ਦੁਬਾਰਾ ਸੱਤਾ ਵਿੱਚ ਲਿਆਉਣ ਲਈ ਨਾਲ ਹੀ ਬਲਬੀਰ ਕੌਰ ਹੁਣਾਂ ਨੇ ਧੰਨਵਾਦ ਕੀਤਾ ਪੰਜਾਬ ਜਨਤਾ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸੁਪਰੀਮੋਂ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਹੁਣਾਂ ਦਾ ਉਹਨਾਂ ਨੇ ਕਿਹਾ ਕਿ ਪੰਜਾਬ ਜਨਤਾ ਜਾਣਦੀ ਹੈ ਉਹਨਾਂ ਦੇ ਹੱਕਾਂ ਦੀ ਰਾਖੀ ਵਾਸਤੇ ਕੌਣ ਦਿਨ ਰਾਤ ਕਰ ਰਿਹਾ ਹੈ ਵਿਰੋਧੀਆਂ ਦੇ ਤਾਂ ਹੁਣੇ ਹੀ ਨੀਂਦਾਂ ਉੜ ਗਈਆਂ ਹਨ ਕੀ ਮੁੜ ਦੁਆਰਾ ਪੰਜਾਬ 2027 ਵਿੱਚ  ਸਰਕਾਰ ਬਣਨ ਜਾ ਰਹੀ ਹੈ ।

Comments

No comments yet.



Latest News

Number of Visitors - 248390

Share this Post